ETV Bharat / bharat

ਦੇਸ਼ ਅਤੇ ਦੁਨੀਆਂ 'ਚ ਕੀ ਰਹੇਗਾ ਖ਼ਾਸ, ਇੱਕ ਝਾਤ (ਪੜ੍ਹੋ 19 ਜੁਲਾਈ ਦੀਆਂ ਖ਼ਾਸ ਖ਼ਬਰਾਂ)

ਕਰਨਾਟਕ ਦੇ ਰਾਜਪਾਲ ਨੇ ਮੁੱਖ ਮੰਤਰੀ ਕੁਮਾਰਸਵਾਮੀ ਨੂੰ ਦੁਪਹਿਰ 1:30 ਵਜੇ ਤੱਕ ਬਹੁਮਤ ਸਾਬਿਤ ਕਰਨ ਦੇ ਨਿਰਦੇਸ਼ ਦਿੱਤੇ ਹਨ।

author img

By

Published : Jul 19, 2019, 7:47 AM IST

ਫ਼ੋਟੋ

ਦੇਸ਼

  • ਕੁਮਾਰਸਵਾਮੀ ਵਿਧਾਨ ਸਭਾ 'ਚ ਸਾਬਿਤ ਕਰਨਗੇ ਬਹੁਮਤ
  • ਬਾਬਰੀ ਮਸਜਿਦ ਮਾਮਲੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ
  • ਜੈਸਿਕਾ ਲਾਲ ਮਾਮਲੇ 'ਤੇ ਐੱਸਆਰਬੀ ਦੀ ਬੈਠਕ ਅੱਜ

ਸੂਬਾ

  • ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੋਲਡਨ ਜੁਬਲੀ ਮੌਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਪਹੁੰਚਣਗੇ ਅੰਮ੍ਰਿਤਸਰ
  • ਸਿਮਰਜੀਤ ਸਿੰਘ ਬੈਂਸ ਪਾਣੀਆਂ ਦੇ ਮੁੱਦੇ 'ਤੇ ਕਰਨਗੇ ਪ੍ਰੈਸ ਕਾਨਫ਼ਰੰਸ

ਕੌਮਾਂਤਰੀ

  • ਪਾਕਿ ਦੇ ਸਾਬਕਾ ਪੀਐਮ ਸ਼ਾਹਿਦ ਖਾਕਾਨ ਅੱਬਾਸੀ ਨੂੰ ਐਨਏਬੀ ਨੇ ਕੀਤਾ ਗ੍ਰਿਫ਼ਤਾਰ
  • ਮੈਕਸਿਕੋ 'ਚ ਬੱਸ ਪਲਟਣ ਨਾਲ 15 ਲੋਕਾਂ ਦੀ ਮੌਤ

ਮਨੋਰੰਜਨ

  • ਬਿਹਾਰ ਤੋਂ ਬਾਅਦ ਰਾਜਸਥਾਨ 'ਚ ਵੀ ਟੈਕਸ ਫ੍ਰੀ ਹੋਈ ਫ਼ਿਲਮ 'Super 30'

ਖ਼ੇਡ

  • ICC ਨੇ ਜ਼ਿੰਬਾਬਵੇ ਕ੍ਰਿਕਟ ਬੋਰਡ ਨੂੰ ਕੀਤਾ ਸਸਪੈਂਡ
  • ਪੀ.ਵੀ. ਸਿੰਧੂ ਇੰਡੋਨੇਸ਼ੀਆ ਓਪਨ ਦੇ ਕੁਆਟਰ ਫ਼ਾਈਨਲ 'ਚ ਪੁੱਜੀ
  • ਵਿੰਡੀਜ਼ ਦੌਰੇ 'ਤੇ ਨਹੀਂ ਜਾਣਗੇ ਧੋਨੀ

Intro:Body:

top news

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.