ETV Bharat / bharat

ਕੇਰਲ ਜਹਾਜ਼ ਹਾਦਸਾ: ਪਾਇਲਟਾਂ ਸਮੇਤ 18 ਦੀ ਮੌਤ, 120 ਜ਼ਖ਼ਮੀ, ਬਚਾਅ ਕਾਰਜ ਮੁਕੰਮਲ

author img

By

Published : Aug 7, 2020, 9:17 PM IST

Updated : Aug 8, 2020, 9:40 AM IST

ਕੇਰਲਾ ਦੇ ਕੋਜ਼ੀਕੋਡ ਦੇ ਕਰੀਪੁਰ ਏਅਰਪੋਰਟ 'ਤੇ ਲੈਂਡਿੰਗ ਕਰਦੇ ਸਮੇਂ ਏਅਰ ਇੰਡੀਆ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ 'ਚ 180 ਦੇ ਕਰੀਬ ਯਾਤਰੀ ਸਵਾਰ ਸਨ। ਹੁਣ ਤੱਕ ਇਸ ਹਾਦਸੇ ਕਾਰਨ 2 ਪਾਇਲਟਾਂ ਸਣੇ 18 ਲੋਕਾਂ ਦੀ ਮੌਤ ਹੋ ਗਈ ਹੈ।

ਕੇਰਲ: ਏਅਰ ਇੰਡੀਆ ਦਾ ਜਹਾਜ਼ ਰਨਵੇ 'ਤੇ ਖਿਸਕਿਆ, ਪਾਇਲਟ ਦੀ ਮੌਤ

ਕੋਜ਼ੀਕੋਡ: ਏਅਰ ਇੰਡੀਆ ਦਾ ਜਹਾਜ਼ ਕੇਰਲ ਦੇ ਕਾਰੀਪੁਰ ਕੌਮਾਂਤਰੀ ਹਵਾਈ ਅੱਡੇ 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ, ਜਿਸ ਵਿੱਚ 180 ਦੇ ਕਰੀਬ ਯਾਤਰੀ ਸਵਾਰ ਸਨ। ਹੁਣ ਤੱਕ ਇਸ ਹਾਦਸੇ ਕਾਰਨ 2 ਪਾਇਲਟਾਂ ਸਣੇ 18 ਲੋਕਾਂ ਦੀ ਮੌਤ ਹੋ ਗਈ ਹੈ, ਜਦ ਕਿ 120 ਤੋਂ ਵੱਧ ਲੋਕ ਜ਼ਖਮੀਂ ਹੋ ਗਏ ਹਨ।

ਕੇਰਲ 'ਚ ਏਅਰ ਇੰਡੀਆਂ ਦਾ ਜਹਾਜ਼ ਹਾਦਸਾਗ੍ਰਸਤ, 2 ਪਾਇਲਟਾਂ ਸਮੇਤ 18 ਦੀ ਮੌਤ, ਬਚਾਅ ਕਾਰਜ ਮੁਕੰਮਲ

ਦੱਸ ਦੇਈਏ ਕਿ ਇਹ ਹਾਦਸਾ ਕੇਰਲਾ ਵਿੱਚ ਕੋਜ਼ੀਕੋਡ ਦੇ ਦੇ ਕਾਰੀਪੁਰ ਕੌਮਾਂਤਰੀ ਹਵਾਈ ਅੱਡੇ 'ਤੇ ਵਾਪਰਿਆ। ਇਹ ਜਹਾਜ਼ ਦੁਬਈ ਤੋਂ ਆ ਰਿਹਾ ਸੀ, ਇਸ ਦਾ ਨੰਬਰ (IX-1344) ਸੀ। ਇਹ ਬੋਇੰਗ 737 ਹਵਾਈ ਜਹਾਜ਼ ਰਨਵੇ 'ਤੇ ਉੱਤਰਦੇ ਸਮੇਂ ਖਿਸਕ ਗਿਆ, ਜਿਸ ਕਰਕੇ ਜਹਾਜ਼ 2 ਹਿੱਸਿਆਂ ਵਿੱਚ ਟੁੱਟ ਗਿਆ। ਇਹ ਹਾਦਸਾ ਸ਼ਾਮ ਦੇ 7:41 'ਤੇ ਵਾਪਰਿਆ ਹੈ। ਭਿਆਨਕ ਹਾਦਸੇ ਵਿੱਚ ਪਾਇਲਟ ਦੀ ਮੌਤ ਹੋ ਗਈ ਹੈ ਅਤੇ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆ ਮਲਾਪਪੁਰਮ ਦੇ ਜ਼ਿਲ੍ਹਾ ਕੁਲੈਕਟਰ ਕੇ. ਗੋਪਾਲਾਕ੍ਰਿਸ਼ਨਨ ਨੇ ਮੀਡੀਆ ਨੂੰ ਦੱਸਿਆ ਕਿ ਇਸ ਹਾਦਸੇ ਨਾਲ 19 ਮੌਤਾਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਖਮੀ ਹੋਏ 110 ਵਿਅਕਤੀ ਕੋਜ਼ੀਕੋਡ ਦੇ ਹਸਪਤਾਲਾਂ ਅਤੇ 80 ਮਲਾਪਪੁਰਮ ਦੇ ਹਸਪਤਾਲਾਂ ਵਿੱਚ ਦਾਖਲ ਹਨ।

ਹਾਦਸੇ ਦੀ ਜਾਂਚ ਸ਼ੁਰੂ

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਏਅਰਕਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਉਰੋ (ਏ.ਏ.ਆਈ.ਬੀ.) ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਇਸ ਮਾਮਲੇ ਦੀ ਜਾਂਚ ਕਰਨਗੇ।

  • Two investigation teams of professionals from @airindiain @AAI_Official & AAIB will leave for Kozhikode at 02.00 hrs & 05.00 hrs.

    Everyone has now been rescued from the aircraft.

    Rescue operations are now complete.

    Injured being treated at various city hospitals.

    — Hardeep Singh Puri (@HardeepSPuri) August 7, 2020 " class="align-text-top noRightClick twitterSection" data=" ">

ਹਾਦਸੇ 'ਚ ਮਾਰੇ ਗਏ ਜਹਾਜ਼ ਦੇ ਦੋਵੇਂ ਕਪਤਾਨ

ਇਸ ਹਾਦਸੇ ਦਾ ਸ਼ਿਕਾਰ ਹੋਏ ਏਅਰ ਇੰਡੀਆ ਦੇ ਜਹਾਜ਼ ਨੂੰ ਕਪਤਾਨ ਦੀਪਕ ਵਸੰਤ ਸਾਠੇ ਅਤੇ ਕਪਤਾਨ ਅਖਿਲੇਸ਼ ਕੁਮਾਰ ਉਡਾ ਰਹੇ ਸਨ, ਜੋ ਹਾਦਸੇ ਵਿੱਚ ਮਾਰੇ ਗਏ।

ਹਾਦਸੇ 'ਚ ਮਾਰੇ ਗਏ ਪਾਇਲਟਾਂ ਦੀ ਫੋਟੋ
ਹਾਦਸੇ 'ਚ ਮਾਰੇ ਗਏ ਪਾਇਲਟਾਂ ਦੀ ਫੋਟੋ

ਉੱਥੇ ਹੀ ਵਿਦੇਸ਼ ਮੰਤਰਾਲੇ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ।

  • We are deeply saddened by the tragedy of Air India Express Flight No IX 1344 at Kozhikode.

    MEA helplines are open 24x7:

    📞 1800 118 797
    📞 +91 11 23012113
    📞+91 11 23014104
    📞+91 11 23017905
    Fax: +91 11 23018158
    Email: covid19@mea.gov.in

    — Anurag Srivastava (@MEAIndia) August 7, 2020 " class="align-text-top noRightClick twitterSection" data=" ">

Last Updated : Aug 8, 2020, 9:40 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.