ETV Bharat / bharat

JK ਦੇ ਸਾਬਕਾ CM ਉਮਰ ਅਬਦੁੱਲਾ ਨੂੰ ਕੀਤਾ ਜਾਵੇਗਾ ਸ਼ਿਫ਼ਟ, ਆਪਣੇ ਘਰ ਕੋਲ ਹੀ ਰਹਿਣਗੇ ਨਜ਼ਰਬੰਦ

author img

By

Published : Jan 15, 2020, 11:01 PM IST

ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫ਼ਰੰਸ ਦੇ ਨੇਤਾ ਉਮਰ ਅਬਦੁੱਲਾ ਨੂੰ ਗੁਪੱਕਰ ਰੋਡ 'ਤੇ ਸਥਿਤ ਉਨ੍ਹਾਂ ਦੀ ਕੋਠੀ ਦੇ ਨੇੜੇ ਇੱਕ ਬੰਗਲੇ ਵਿੱਚ ਸ਼ਿਫ਼ਟ ਕੀਤਾ ਜਾਵੇਗਾ।

ਉਮਰ ਅਬਦੁੱਲਾ
ਉਮਰ ਅਬਦੁੱਲਾ

ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫ਼ਰੰਸ ਦੇ ਨੇਤਾ ਉਮਰ ਅਬਦੁੱਲਾ ਨੂੰ ਗੁਪੱਕਰ ਰੋਡ 'ਤੇ ਸਥਿਤ ਉਨ੍ਹਾਂ ਦੀ ਕੋਠੀ ਦੇ ਨੇੜੇ ਇੱਕ ਬੰਗਲੇ ਵਿੱਚ ਸ਼ਿਫ਼ਟ ਕੀਤਾ ਜਾਵੇਗਾ। ਸੂਤਰਾਂ ਮੁਤਾਬਿਕ ਉੱਥੇ ਹੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਦੀ ਥਾਂ ਨਹੀਂ ਬਦਲੀ ਜਾਵੇਗੀ। ਦੱਸ ਦਈਏ ਉਮਰ ਅਬਦੁੱਲਾ ਹੁਣ ਗੁਪੱਕਰ ਰੋਡ 'ਤੇ ਹਰਿ ਨਿਵਾਸ ਗੈਸਟ ਹਾਊਸ ਵਿੱਚ ਹਨ।

49 ਸਾਲਾ ਉਮਰ ਅਬਦੁੱਲਾ ਨੂੰ ਜੰਮੂ-ਕਸ਼ਮੀਰ ਦੇ 2 ਸਾਬਕਾ ਮੁੱਖ ਮੰਤਰੀਆਂ (ਫ਼ਾਰੂਕ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ) ਦੇ ਨਾਲ 5 ਅਗਸਤ ਨੂੰ ਧਾਰਾ 370 ਨੂੰ ਹਟਾਉਣ ਤੋਂ ਬਾਅਦ ਹਿਰਾਸਤ ਵਿਚ ਲਿਆ ਗਿਆ ਸੀ। 5 ਅਗਸਤ ਨੂੰ, ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਦਿੱਤੇ ਵਿਸ਼ੇਸ਼ ਸੂਬੇ ਦਾ ਦਰਜਾ ਖ਼ਤਮ ਕਰਨ ਤੇ ਉਸਨੂੰ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਦਾ ਫ਼ੈਸਲਾ ਕੀਤਾ ਸੀ।

ਸੂਤਰਾਂ ਨੇ ਦੱਸਿਆ ਕਿ ਸਰਕਾਰ ਦਾ ਇਹ ਕਦਮ ਅਗਲੇ ਹਫ਼ਤੇ ਕੇਂਦਰੀ ਮੰਤਰੀਆਂ ਦੇ ਇੱਕ ਵਫ਼ਦ ਦੇ ਸੰਭਾਵਿਤ ਦੌਰੇ ਦੇ ਨਾਲ-ਨਾਲ ਅਗਲੇ ਮਹੀਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤੀ ਦੌਰੇ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।

ਉਮਰ ਅਬਦੁੱਲਾ ਪਿਛਲੇ ਪੰਜ ਮਹੀਨਿਆਂ ਤੋਂ ਸੂਬੇ ਦੇ ਗੈਸਟ ਹਾਊਸ ਹਰੀ ਨਿਵਾਸ ਵਿਚ ਨਜ਼ਰਬੰਦ ਹਨ। ਇਸ ਦੇ ਨਾਲ ਹੀ ਉਸ ਦੇ ਪਿਤਾ 82 ਸਾਲਾ ਫ਼ਾਰੂਕ ਅਬਦੁੱਲਾ ਨੂੰ ਘਰ ਵਿੱਚ ਨਜ਼ਰਬੰਦ ਰੱਖਿਆ ਗਿਆ ਹੈ।

Intro:Body:

Salem: A private college in Tamil Nadu's Salem recycles and dismantles once-discarded plastic materials into beautiful decorations and construction materials.

The state government which banned the single-use plastics are now finding it difficult to manage the growing waste generation even after the ban.

To improve the plastic management practices, this college in Surumangalam region has started to re-engineer the waste plastic into raw materials to be used in construction material.

Plastic wastes such as bottles, containers and other utensils once broken are crushed into pellets are mixed with construction materials like concrete and bricks. Similarly, plastic bags are burned and bitumen, fly ash and other by-products are mixed while making bricks providing a solid core of building materials.

If the plastics are lightweight and the bricks made out of them are used in making buildings, it acts as weather resistance and provides low budget options in house construction projects.

 Such better ways to successfully manage the plastic waste will go a long way in supporting a campaign for a plastic-free India.

=============================

VO:  A private college in Tamil Nadu's Salem recycles and dismantles once-discarded plastic materials into beautiful decorations and construction materials.

GFX: Private college in TN recycles plastic

VO: The renewed push is aimed at controlling the menace of single-use plastic especially after the government came up with an initiative to ban single-use plastic materials.

GFX: Aim to reduce the use of Single-use plastic

VO: Once such materials including plastic bottles are broken or thrown away they are crushed and made into pellets.

GFX: Plastics are crushed into pellets

VO: Such finely crushed plastic is mixed with construction materials like concrete and bricks.

GFX: Pellets are then mixed with construction materials

VO: Similarly, plastic bags are burned and bitumen, fly ash and other by-products are mixed while making bricks providing a solid core of building materials.

GFX: Plastics bags are burned and by products are reused

VO:  If the plastics are light weight and the bricks made out of them are used in making buildings, it acts as weather resistance.

GFX: Buildings remain weather resistant

VO: Such better ways to successfully manage the plastic waste will go a long way in supporting a campaign for a plastic free India.

An ETV Bharat report

==============================

BYTE SCRIPT

1.13 sec

Byte: As we are striving for a plastic-free India, we should focus on recycling and avoid single-use plastic 

Byte: Plastic is a good material as we can use them as an alternate for other materials.

Byte: The main issue is how we recycle or process them after it breaks

Byte: We have come up with a project to use plastic waste in concrete, where sand is replaced with plastic pellets

Byte: Plastic bags are burnt and bitumen, fly ash and other by-products are mixed while making bricks. 

Byte: These bricks can be used in construction and bonds well with other materials 

2.50 sec

Name: Dr. R Malathi

Designation: Professor, Civil dept. 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.