ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਮੱਦਨੇਜ਼ਰ ਸਾਰੀਆਂ ਯਾਤਰੀ ਸੇਵਾਵਾਂ ਰੋਕਣ ਤੋਂ ਬਾਅਦ ਭਾਰਤੀ ਰੇਲਵੇ ਨੇ ਟਵੀਟ ਕੀਤਾ ਹੈ ਕਿ ਹਲਾਤਾਂ ਨੂੰ ਗੰਭੀਰਤਾ ਨਾਲ ਸਮਝੋ
ਭਾਰਤੀ ਰੇਲਵੇ ਨੇ ਆਪਣੇ ਅਧਿਕਾਰਕ ਖਾਤੇ ਰਾਹੀਂ ਟਵੀਟ ਕਰ ਕਿਹਾ, "ਭਾਰਤੀ ਰੇਲਵੇ ਤਾਂ ਕਦੇ ਯੁੱਧ ਦੇ ਵੇਲੇ ਨਹੀਂ ਰੁਕੀ, ਕਿਰਪਾ ਹਲਾਤਾਂ ਨੂੰ ਗੰਭੀਰਤਾ ਨਾਲ ਸਮਝੋ ਅਤੇ ਘਰੇ ਹੀ ਰਹੋ।"
-
भारतीय रेल कभी युद्धकाल में भी नहीं रुकी
— Ministry of Railways (@RailMinIndia) March 23, 2020 " class="align-text-top noRightClick twitterSection" data="
कृपया परिस्थितियों की गम्भीरता समझिए
घर में ही रहिये।
🙏🙏
">भारतीय रेल कभी युद्धकाल में भी नहीं रुकी
— Ministry of Railways (@RailMinIndia) March 23, 2020
कृपया परिस्थितियों की गम्भीरता समझिए
घर में ही रहिये।
🙏🙏भारतीय रेल कभी युद्धकाल में भी नहीं रुकी
— Ministry of Railways (@RailMinIndia) March 23, 2020
कृपया परिस्थितियों की गम्भीरता समझिए
घर में ही रहिये।
🙏🙏
ਜ਼ਿਕਰ ਕਰ ਦਈਏ ਕਿ ਕੋਵਿਡ-19 ਦੇ ਕਾਰਨ ਭਾਰਤੀ ਰੇਲਵੇ ਨੇ ਆਪਣੀਆਂ ਸਾਰੀਆਂ ਯਾਤਰੀ ਸੇਵਾਵਾਂ ਨੂੰ ਵਕਤੀ ਤੌਰ ਤੇ ਬੰਦ ਕਰ ਦਿੱਤਾ ਹੈ। ਅਜਿਹੇ ਵਿੱਚ ਮਹਿਜ਼ ਮਾਲਗੱਡੀਆਂ ਹੀ ਚੱਲ ਰਹੀਆਂ ਹਨ। ਪਹਿਲਾਂ ਰੇਲਵੇ ਨੇ ਕੇਵਲ ਪੈਸੇਂਜਰ ਟਰੇਨਾਂ ਬੰਦ ਕਰਨ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਅਗਲੇ ਐਲਾਨ ਵਿੱਚ ਸਾਰੀਆਂ ਹੀ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ।
ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਖ਼ਬਰ ਲਿਖੇ ਜਾਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 499 ਇਸ ਖ਼ਤਰਨਾਕ ਬਿਮਾਰੀ ਨਾਲ ਪੀੜਤ ਹਨ।