ETV Bharat / bharat

ਭਾਰਤ ਨੂੰ ਮਿਲਿਆ ਪਹਿਲਾ ਰਾਫ਼ੇਲ ਜਹਾਜ਼ - India got its rafale fighter jet

ਭਾਰਤ ਨੂੰ ਪਹਿਲਾ ਰਾਫ਼ੇਲ ਲੜਾਕੂ ਜਹਾਜ਼ ਮਿਲ ਗਿਆ ਹੈ। ਦੁਸਹਿਰੇ ਅਤੇ ਏਅਰ ਫ਼ੋਰਸ ਦਿਵਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫ਼ਰਾਂਸ ਦੇ ਬੋਰਦੋ ਵਿੱਚ ਦਸਾਲਟ ਦੇ ਪਲਾਂਟ ਵਿੱਚ ਪਹੁੰਚ ਕੇ ਇਸ ਦੀ ਡਲਵਿਰੀ ਲਈ।

ਭਾਰਤ ਨੂੰ ਮਿਲਿਆ ਪਹਿਲਾ Rafale ਜਹਾਜ਼
author img

By

Published : Oct 8, 2019, 9:16 PM IST

ਨਵੀਂ ਦਿੱਲੀ : ਭਾਰਤ ਦੀ ਹਵਾਈ ਸੈਨਾ ਵਿੱਚ ਇੱਕ ਹੋਰ ਨਵਾਂ ਲੜਾਕੂ ਜਹਾਜ਼ ਸ਼ਾਮਲ ਹੋ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੁਸਹਿਰੇ ਅਤੇ ਏਅਰ ਫ਼ੋਰਸ ਦਿਵਸ ਮੌਕੇ ਇਸ ਜਹਾਜ਼ ਦੀ ਡਲਿਵਰੀ ਲਈ ਹੈ।

ਰਾਜਨਾਥ ਸਿੰਘ ਨੇ ਫ਼ਰਾਂਸ਼ ਦੇ ਬੋਰਦੋ ਵਿਖੇ ਸਥਿਤ ਦਸਾਲਟ ਪਲਾਂਟ ਵਿੱਚ ਜਾ ਕੇ ਇਸ ਦੀ ਡਲਿਵਰੀ ਲਈ।

ਰਾਫ਼ੇਲ ਜਹਾਜ਼ ਉੱਨਤ ਤਕਨੀਕ ਨਾਲ ਬਣਿਆ ਹੋਇਆ ਇੱਕ ਲੜਾਕੂ ਜਹਾਜ਼ ਹੈ।

ਰਾਫ਼ੇਲ ਦੀ ਡਲਿਵਰੀ ਲੈਣ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਦਿਨ ਹੈ। ਇਹ ਭਾਰਤ ਅਤੇ ਫ਼ਰਾਂਸ਼ ਵਿਚਕਾਰ ਗਹਿਰੇ ਸਬੰਧ ਨੂੰ ਦਰਸਾਉਂਦਾ ਹੈ।

  • Defence Minister Rajnath Singh in Mérignac(France): I am happy that the delivery of #Rafale aircraft is on schedule, I am confident that this will add further strength to our Air Force. I wish cooperation between our two major democracies further increases in all sectors. pic.twitter.com/8O9YfdsCKU

    — ANI (@ANI) October 8, 2019 " class="align-text-top noRightClick twitterSection" data=" ">

ਇਸ ਰਾਫ਼ੇਲ ਜਹਾਜ਼ ਦੇ ਆਉਣ ਨਾਲ ਭਾਰਤ ਦੀ ਹਵਾਈ ਸਮਰੱਥਾ ਵਿੱਚ ਹੋਰ ਮਜ਼ਬੂਤੀ ਆ ਗਈ ਹੈ।

ਦੱਸ ਦਈਏ ਕਿ 36 ਰਾਫ਼ੇਲ ਜੈੱਟ ਜਹਾਜ਼ਾਂ ਵਿੱਚ ਪਹਿਲਾਂ ਜਹਾਜ਼ ਭਾਰਤ ਨੂੰ ਮੰਗਲਵਾਰ ਨੂੰ ਹੀ ਮਿਲ ਜਾਵੇਗਾ, ਪਰ 4 ਜਹਾਜ਼ਾਂ ਦੀ ਇਸ ਪਹਿਲੀ ਖੇਪ ਨੂੰ ਭਾਰਤ ਵਿੱਚ ਪਹੁੰਚਣ ਤੱਕ ਅਗਲੇ ਸਾਲ ਤੱਕ ਇੰਤਜਾਰ ਕਰਨਾ ਪਵੇਗਾ।

ਪਹਿਲਾ ਰਾਫ਼ੇਲ ਮਿਲਣ ਤੋਂ ਬਾਅਦ ਰਾਜਨਾਥ ਸਿੰਘ ਕਰਨਗੇ ਸ਼ਸਤਰ ਪੂਜਾ

Intro:Body:

punjab

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.