ਤਾਮਿਲਨਾਡੂ: ਚੇਨਈ ਦੇ ਕੌਮਾਂਤਰੀ ਹਵਾਈ ਅੱਡੇ ਕਸਟਮ ਵਿਭਾਗ ਵੱਲੋਂ 88.88 ਲੱਖ ਰੁਪਏ ਦਾ 2.059 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕਸਟਮ ਵਿਭਾਗ ਨੇ ਇਹ ਸੋਨਾ ਗੁਪਤ ਜਾਣਕਾਰੀ ਮਿਲਣ 'ਤੇ ਫੜ੍ਹਿਆ ਹੈ। ਕਸਟਮ ਵਿਭਾਗ ਨੇ ਸੋਨਾ ਦੇ ਨਾਲ 5 ਲੋਕਾਂ ਨੂੰ ਵੀ ਕਾਬੂ ਕੀਤਾ ਹੈ। ਕਸਟਮ ਵਿਭਾਗ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੋਰ ਵੇਰਵੇ ਲਈ ਸਾਡੇ ਨਾਲ ਬਣੇ ਰਹੋ...
ਚੇਨਈ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ 88.88 ਲੱਖ ਦਾ ਫੜ੍ਹਿਆ ਸੋਨਾ , 5 ਕਾਬੂ - ਚੇਨਈ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ 88.88 ਲੱਖ ਦਾ ਸੋਨਾ ਫੜ੍ਹਿਆ
ਚੇਨਈ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਵੱਲੋਂ 88.88 ਲੱਖ ਰੁਪਏ ਦਾ 2.059 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ ਹੈ।
ਫ਼ੋਟੋ