ETV Bharat / bharat

"ਆਪਣੇ ਮਿੱਤਰ ਇਮਰਾਨ ਖ਼ਾਨ ਨੂੰ ਸਮਝਾਓ ਸਿੱਧੂ"- ਦਿਗਵਿਜੈ ਸਿੰਘ - ਨਵੀਂ ਦਿੱਲੀ

ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਨੇ ਕਸ਼ਮੀਰ ਮੁੱਦੇ 'ਤੇ ਟਵੀਟ ਕਰਦਿਆਂ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕਸ਼ਮੀਰ ਦੀ ਮੁਸ਼ਕਲ ਦਾ ਹਲ ਕਰਨ ਲਈ ਸਾਰੀਆਂ ਪਾਰਟੀਆਂ ਨੂੰ ਇੱਕਜੁੱਟ ਹੋ ਕੇ ਰੋਡਮੈਪ ਬਣਾਉਣਾ ਚਾਹੀਦਾ ਹੈ। ਦਿਗਵਿਜੈ ਸਿੰਘ ਨੇ ਸਿੱਧੂ 'ਤੇ ਸ਼ਬਦੀ ਵਾਰ ਕਰਦਿਆਂ ਕਿਹਾ, ' ਤੁਹਾਨੂੰ ਤੁਹਾਡੇ ਮਿੱਤਰ ਇਮਰਾਨ ਖ਼ਾਨ ਦੀ ਵਜ੍ਹਾ ਨਾਲ ਗਾਲਾਂ ਸੁਣਨੀਆਂ ਪੈ ਰਹੀਆਂ ਹਨ, ਆਪਣੇ ਮਿੱਤਰ ਨੂੰ ਸਮਝਾਓ।'

ਫ਼ਾਇਲ ਫ਼ੋਟੋ
author img

By

Published : Feb 19, 2019, 2:36 PM IST

ਸਿਲਸਿਲੇਵਾਰ ਟਵੀਟ ਵਿੱਚ ਦਿਗਵਿਜੈ ਸਿੰਘ ਨੇ ਆਪਣੀ ਬੇਬਾਕ ਸਲਾਹ ਰੱਖੀ। ਇਸ ਦੇ ਨਾਲ ਹੀ ਆਪਣੇ ਬਿਆਨਾਂ ਦੇ ਕਰਕੇ ਅਕਸਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹਿਣ ਵਾਲੇ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਚੁਣੌਤੀ ਦਿੱਤੀ।

  • Navjot Singh Sidhu ji apne Dost Imran Bhai ko samjhaiye.

    — digvijaya singh (@digvijaya_28) February 19, 2019 " class="align-text-top noRightClick twitterSection" data=" ">
ਕਾਂਗਰਸੀ ਆਗੂ ਨੇ ਟਵੀਟ ਕੀਤਾ, 'ਪਾਕਿਸਤਾਨ ਦੇ ਸ੍ਰੀਮਾਨ ਪ੍ਰਧਾਨ ਮੰਤਰੀ ਕਮਆਨ! ਕੁਝ ਹਿੰਮਤ ਵਿਖਾਓ ਤੇ ਹਾਫ਼ਿਜ ਸਈਦ ਤੇ ਮਸੂਦ ਅਜਹਜਰ ਅੱਤਵਾਦ ਦੇ ਮੁਖੀਆਂ ਨੂੰ ਭਾਰਤ ਭੇਜੋ।
  • Come on Hon Prime Minister of Pakistan show Guts and hand over Hafiz Sayeed and Masood Azhar the Self Confessed perpetrators of Terror, to India. You would not only bail out Pakistan out of Financial Crisis and also be the Front Runner for Nobel Peace Prize.

undefined
ਦੱਸ ਦਈਏ, ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ 'ਤੇ ਦਿੱਤੇ ਬਿਆਨ ਦੇ ਕਰਕੇ ਸਿੱਧੂ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ ਤੇ ਉਨ੍ਹਾਂ ਦੀ ਟੀਵੀ ਸ਼ੋਅ ਤੋਂ ਵੀ ਚੈਨਲ ਨੇ ਛੁੱਟੀ ਕਰ ਦਿੱਤੀ ਹੈ।
  • I know Modi Bhakts are going to Troll me for this but I don't CARE. Imran Khan a Cricketer who I admire, can't take on these Muslim Fundamentalists and ISI sponsored Terrorist Groups I can't believe.

Intro:Body:

cc

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.