ETV Bharat / bharat

ਕੋਵਿਡ-19: ਅਸਮ ਸਰਕਾਰ ਨੇ ਪੱਤਰਕਾਰਾਂ ਲਈ 50 ਲੱਖ ਦੇ ਬੀਮੇ ਦਾ ਕੀਤਾ ਐਲਾਨ - coronavirus

ਅਸਮ ਸਰਕਾਰ ਨੇ ਕੋਵਿਡ-19 ਨੂੰ ਕਵਰ ਕਰਨ ਵਾਲੇ ਫਰੰਟ ਲਾਈਨ ਪੱਤਰਕਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਾਜ ਉਨ੍ਹਾਂ ਨੂੰ 50 ਲੱਖ ਰੁਪਏ ਦਾ ਬੀਮਾ ਕਵਰ ਦੇਵੇਗਾ।

assam
assam
author img

By

Published : Apr 28, 2020, 8:26 AM IST

ਗੁਹਾਟੀ: ਅਸਮ ਦੇ ਮੁੱਖ ਮੰਤਰੀ ਸਰਬਾਨੰਦਾ ਸੋਨੋਵਾਲ ਨੇ ਸੋਮਵਾਰ ਨੂੰ ਕੋਵਿਡ-19 ਨੂੰ ਕਵਰ ਕਰਨ ਵਾਲੇ ਫਰੰਟ ਲਾਈਨ ਪੱਤਰਕਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਾਜ ਉਨ੍ਹਾਂ ਨੂੰ 50 ਲੱਖ ਰੁਪਏ ਦਾ ਬੀਮਾ ਕਵਰ ਦੇਵੇਗਾ।

ਸੋਨੋਵਾਲ ਨੇ ਕਿਹਾ, “ਫਰੰਟ ਲਾਈਨ ਪੱਤਰਕਾਰਾਂ ਨੇ ਆਪਣੀ ਜ਼ਿੰਦਗੀ ਨੂੰ ਖ਼ਤਰੇ 'ਚ ਪਾ ਕੇ ਸਾਰੀਆਂ ਔਕੜਾਂ ਖ਼ਿਲਾਫ਼ ਬੜੀ ਬਹਾਦਰੀ ਨਾਲ ਕੋਵਿਡ-19 ਨੂੰ ਕਵਰ ਕੀਤਾ ਹੈ ਅਤੇ ਉਹ ਸਾਡੇ ਅਸਲ ਹੀਰੋ ਹਨ। ਸਾਡੀ ਸਰਕਾਰ ਉਨ੍ਹਾਂ ਵਿਚੋਂ ਹਰੇਕ ਨੂੰ 50 ਲੱਖ ਰੁਪਏ ਦਾ ਜੀਵਨ ਬੀਮਾ ਕਵਰ ਦੇਵੇਗੀ।”

ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਮਰੀਜ਼ਾਂ ਦੀ ਗਿਣਤੀ 30 ਲੱਖ ਤੋਂ ਪਾਰ, 2 ਲੱਖ 10 ਹਜ਼ਾਰ ਮੌਤਾਂ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ ਅਸਮ ਵਿੱਚ ਕੋਰੋਨਾ ਵਾਇਰਸ ਦੇ ਪੌਜ਼ੀਟਿਵ ਮਾਮਲਿਆਂ ਦੀ ਕੁੱਲ ਗਿਣਤੀ 36 ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.