ਨਵੀਂ ਦਿੱਲੀ: ਸੈਨਾ ਮੁਖੀ ਜਨਰਲ ਬਿਪਿਨ ਰਾਵਤ ਦੇ ਇੱਕ ਬਿਆਨ 'ਤੇ ਸਿਆਸਤ ਭਖ ਗਈ ਹੈ। ਕਾਂਗਰਸੀ ਆਗੂ ਦਿਗਵਜੇ ਸਿੰਘ ਅਤੇ ਏਆਈਐਮਆਈਐਮ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਉਨ੍ਹਾਂ ਦੀ ਤਿੱਖੀ ਅਲੋਚਨਾ ਕੀਤੀ ਹੈ। ਦਰਅਸਲ ਸੈਨਾ ਮੁਖੀ ਨੇ ਯੂਨੀਵਰਸਿਟੀ ਕੈਂਪਸ 'ਚ ਹੋਈ ਹਿੰਸਕ ਪ੍ਰਦਰਸ਼ਨ 'ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ।
-
"Leaders Not Those Who Lead Masses In Arson": Army Chief On Citizenship Protests
— digvijaya singh (@digvijaya_28) December 26, 2019 " class="align-text-top noRightClick twitterSection" data="
I agree General Saheb but also Leaders are not those who allow their followers to indulge in Genocide of Communal Violence. Do you agree with me General Saheb? https://t.co/rOo0vFGMIf
">"Leaders Not Those Who Lead Masses In Arson": Army Chief On Citizenship Protests
— digvijaya singh (@digvijaya_28) December 26, 2019
I agree General Saheb but also Leaders are not those who allow their followers to indulge in Genocide of Communal Violence. Do you agree with me General Saheb? https://t.co/rOo0vFGMIf"Leaders Not Those Who Lead Masses In Arson": Army Chief On Citizenship Protests
— digvijaya singh (@digvijaya_28) December 26, 2019
I agree General Saheb but also Leaders are not those who allow their followers to indulge in Genocide of Communal Violence. Do you agree with me General Saheb? https://t.co/rOo0vFGMIf
ਦਿਗਵਜੇ ਸਿੰਘ ਨੇ ਟਵੀਟ ਕਰਕੇ ਕਿਹਾ, "ਲੀਡਰ ਉਹ ਨਹੀ ਹੁੰਦਾ, ਜੋ ਲੋਕਾਂ ਨੂੰ ਹਥਿਆਰ ਚੱਕਣ ਲਈ ਪ੍ਰੇਰਿਤ ਕਰੇ। ਆਰਮੀ ਚੀਫ਼, ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ ਪ੍ਰਦਰਸ਼ਨ 'ਤੇ ਮੈਂ ਤੁਹਾਡੇ ਨਾਲ ਸਹਿਮਤ ਹਾਂ,ਪਰ ਨੇਤਾ ਉਹ ਵੀ ਨਹੀਂ ਹੋ ਸਕਦਾ, ਜੋ ਆਪਣੇ ਵਰਕਰਾਂ ਨੂੰ ਫਿਰਕੂ ਆਧਾਰ 'ਤੇ ਨਸਲਕੁਸ਼ੀ ਲਈ ਭੜਕਏ, ਕਿ ਜਨਰਲ ਸਾਹਿਬ ਤੁਸੀਂ ਇਸ 'ਤੇ ਮੇਰੇ ਨਾਲ ਸਹਿਮਤ ਹੋ?"
ਇਹ ਵੀ ਪੜੋ: 2014 ਵਿੱਚ ਆਈ ਸੁਨਾਮੀ ਨੇ ਲਈ ਸੀ ਲੱਖਾਂ ਲੋਕਾਂ ਦੀ ਜਾਨ
-
Leadership is knowing the limits of one’s office.
— Asaduddin Owaisi (@asadowaisi) December 26, 2019 " class="align-text-top noRightClick twitterSection" data="
It is about understanding the idea of civilian supremacy & preserving the integrity of the institution that you head https://t.co/qqbxgGj72j
">Leadership is knowing the limits of one’s office.
— Asaduddin Owaisi (@asadowaisi) December 26, 2019
It is about understanding the idea of civilian supremacy & preserving the integrity of the institution that you head https://t.co/qqbxgGj72jLeadership is knowing the limits of one’s office.
— Asaduddin Owaisi (@asadowaisi) December 26, 2019
It is about understanding the idea of civilian supremacy & preserving the integrity of the institution that you head https://t.co/qqbxgGj72j
ਅਸਦੁਦੀਨ ਓਵੈਸੀ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ, ਆਪਣੇ ਆਫਿਸ ਦੇ ਪ੍ਰਭਾਵ ਖੇਤਰ ਨੂੰ ਸਮਝਣਾ ਵੀ ਲੀਡਰਸ਼ਿਪ ਹੈ। ਇਹ ਲੀਡਰਸ਼ਿਪ ਨਾਗਰਿਕ ਨੂੰ ਸਰਬੋਤਮ ਸਮਝਣਾ ਅਤੇ ਜਿਸ ਸੰਸਥਾ ਦੇ ਤੁਸੀਂ ਮੁਖੀ ਹੋ, ਉਸ ਸੰਸਥਾ ਦੀ ਸ਼ਾਨ ਨੂੰ ਜਾਣਨਾ ਵੀ ਮਹੱਤਵਪੂਰਣ ਹੈ।