ETV Bharat / bharat

ਲੋਕ ਸਭਾ ਚੋਣਾਂ : ਕਾਂਗਰਸ ਵੱਲੋਂ ਦੂਜੀ ਉਮੀਦਵਾਰ ਸੂਚੀ ਜਾਰੀ - Announced

ਲੋਕ ਸਭਾ ਚੋਣਾਂ-2019 ਦੇ ਲਈ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ।

ਕਾਂਗਰਸ ਵੱਲੋਂ ਦੂਜੀ ਉਮੀਦਵਾਰ ਸੂਚੀ ਜਾਰੀ
author img

By

Published : Mar 14, 2019, 11:37 AM IST

ਨਵੀਂ ਦਿੱਲੀ : ਆਗਾਮੀ ਲੋਕ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਜਾਰੀ ਦੂਜੀ ਉਮੀਦਵਾਰ ਸੂਚੀ ਵਿੱਚ ਲਗਭਗ 21 ਉਮੀਦਵਾਰਾਂ ਦੇ ਨਾਂਅ ਸ਼ਾਮਲ ਕੀਤੇ ਗਏ ਹਨ। ਇਸ ਸੂਚੀ ਦੇ ਮੁਤਾਬਕ ਮਿਰਜ਼ਾਪੁਰ ਤੋਂ ਲਿਲਿਤੇਸ਼ ਤ੍ਰਿਪਾਠੀ ਕਾਂਗਰਸ ਦੇ ਉਮੀਦਵਾਰ ਬਣਨਗੇ।

ਇਸ ਸੂਚੀ ਵਿੱਚ ਵੱਖ-ਵੱਖ ਖੇਤਰਾਂ ਨਾਲ ਸਬੰਧਤ ਉਮੀਦਵਾਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

⦁ ਮੁਰਾਦਾਬਾਦ (ਉੱਤਰ ਪ੍ਰਦੇਸ਼) ਤੋਂ ਰਾਜ ਬੱਬਰ
⦁ ਖੇਰੀ (ਉੱਤਰ ਪ੍ਰਦੇਸ਼) ਤੋਂ ਜ਼ਫ਼ਰ ਅਲੀ ਨਕਵੀ
⦁ ਸੁਲਤਾਨਪੁਰ ( ਉੱਤਰ ਪ੍ਰਦੇਸ਼) ਤੋਂ ਡਾ. ਸੰਜੇ ਸਿੰਘ
⦁ ਸੋਲਾਪੁਰ-ਐਸਸੀ ( ਮਾਹਾਰਾਸ਼ਟਰ) ਤੋਂ ਸੁਸ਼ੀਲ ਕੁਮਾਰ ਸ਼ਿੰਦੇ
⦁ ਮੁੰਬਈ ਨੌਰਥ ਸੈਂਟਰਲ ( ਮਾਹਾਰਾਸ਼ਟਰ) ਤੋਂ ਪ੍ਰਿਆ ਦੱਤਾ
⦁ ਨਾਗਪੁਰ ( ਮਾਹਾਰਾਸ਼ਟਰ) ਤੋਂ ਨਾਨਾ ਪਟੋਲੇ

ਮਿਤੀ--------13-3-2019
ਫੀਡ--------link attached chunab achar sahita
ਰਿਪੋਰਟਰ--ਮੁਕੇਸ਼ ਸੈਣੀ ਪਠਾਨਕੋਟ 9988911013
ਸਟੋਰੀ------ਲੋਕਸਭਾ ਚੋਣਾਂ ਦੇ ਚਲਦੇ ਚੋਣ ਕਮਿਸ਼ਨ ਨੇ ਲਗਾਇਆ ਆਦਰਸ਼ ਚੋਣ ਜਾਬਦਾ / ਚੋਣ ਜਾਬਦੇ ਦੇ ਬਾਵਜੂਦ ਪਠਾਨਕੋਟ ਵਿਖੇ ਵੇਖਣ ਨੂੰ ਮਿਲ ਰਹੇ ਸਿਆਸੀ ਪਾਰਟੀਆਂ ਦੇ ਹੋਡਿੰਗ
ਐਂਕਰ------2019 ਲੋਕਸਭਾ ਚੋਣਾਂ ਦੇ ਚਲਦੇ ਚੋਣ ਕਮਿਸ਼ਨ ਵਲੋਂ ਦੇਸ਼ ਵਿਚ ਕੁਲ 7 ਚਰਨਾਂ ਚ ਚੋਣ ਮੁਕਮਲ ਕਰਵਾਉਣ ਦਾ ਟੀਚਾ ਮਿਥਿਆ ਗਿਆ ਹੈ।ਇਸ ਦੇ ਨਾਲ ਹੀ ਚੋਣ ਕਮਿਸ਼ਨ ਵਲੋਂ ਆਦਰਸ਼ ਚੋਣ ਜਾਬਦਾ ਵੀ ਲਗਾ ਦਿੱਤਾ ਗਿਆ ਹੈ ਜਿਸ ਦੇ ਚਲਦੇ ਕਿਸੇ ਵੀ ਸਰਕਾਰੀ ਇਮਾਰਤ ਤੇ ਕੋਈ ਵੀ ਸਿਆਸੀ ਪਾਰਟੀ ਜਾ ਸਿਆਸੀ ਆਗੂ ਆਪਣਾ ਇਸ਼ਤਿਹਾਰ ਨਹੀਂ ਲਗਾ ਸਕਦਾ ਪਰ ਉਸ ਦੇ ਬਾਵਜੂਦ ਪਠਾਨਕੋਟ ਵਿਖੇ ਸਰਕਾਰੀ ਪ੍ਰੋਪਟਰੀ ਤੇ ਲਗੇ ਸਿਆਸੀ ਪਾਰਟੀਆਂ ਦੇ ਪੋਸਟਰ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਚੁਕਦੇ ਹੋਏ ਨਜ਼ਰ ਆਏ ਰਹੇ ਹਨ ਅਤੇ ਪ੍ਰਸ਼ਾਸਨ ਵੱਲੋਂ ਇਸ ਪਾਸੇ ਕੁਝ ਨਹੀਂ ਕੀਤਾ ਜਾ ਰਿਹਾ। 
ਵ/ਓ-----ਚੋਣ ਜਾਬਦੇ ਦੇ ਬਾਵਜੂਦ ਸ਼ਹਿਰ ਵਿਚ ਲਗੇ ਸਿਆਸੀ ਪਾਰਟੀਆਂ ਦੇ ਪੋਸਟਰ ਦੇ ਚਲਦੇ ਜਦ ਜਿਲੇ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜਿਲਾ ਪ੍ਰਸ਼ਾਸਨ ਇਸ ਪਾਸੇ ਪੈਣੀ ਨਜ਼ਰ ਰੱਖੇ ਹੋਏ ਹੈ ਅਤੇ ਹੋਡਿੰਗ ਉਤਾਰਨ ਦਾ ਕੰਮ ਚੱਲ ਰਿਹਾ ਹੈ ਅਤੇ ਜੇਕਰ ਕੀਤੇ ਹੋਡਿੰਗ ਰਹੀ ਗਏ ਹਨ ਤਾਂ ਜਲਦ ਹੀ ਨਿਗਮ ਅਧਿਕਾਰੀਆਂ ਨੂੰ ਬੋਲ ਉਹਨਾਂ ਹੋਡਿੰਗ ਨੂੰ ਉਤਾਰ ਦਿੱਤਾ ਜਾਵੇਗਾ। 
ਬਾਈਟ-----ਰਾਮਵੀਰ (ਡਿਪਟੀ ਕਮਿਸ਼ਨਰ)

Download link 
https://we.tl/t-MsHxLCTjk1

ETV Bharat Logo

Copyright © 2025 Ushodaya Enterprises Pvt. Ltd., All Rights Reserved.