ETV Bharat / bharat

550ਵਾਂ ਪ੍ਰਕਾਸ਼ ਪੁਰਬ: ਕਿਲ੍ਹਾ ਬਾਬਾ ਬੇਦੀ ਵਿੱਚ ਆਯੋਜਿਤ ਵਿਸ਼ਾਲ ਸਮਾਰੋਹ 'ਚ ਜੈਰਾਮ ਠਾਕੁਰ ਹੋਏ ਸ਼ਾਮਲ

550 ਵੇਂ ਪ੍ਰਕਾਸ਼ ਪੁਰਬ ਮੌਕੇ ਜ਼ਿਲ੍ਹਾ ਦੇ ਕਿਲ੍ਹੇ ਬਾਬਾ ਬੇਦੀ ਵਿੱਚ ਗੁਰੂ ਸਾਹਿਬਾਨ ਦੇ ਉੱਤਰਾਧਿਕਾਰੀਆਂ ਵੱਲੋਂ ਇੱਕ ਵਿਸ਼ਾਲ ਸਮਾਰੋਹ ਦਾ ਕਰਵਾਈਆ ਗਿਆ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਜੈਰਾਮ ਠਾਕੁਰ ਮੌਜੂਦ ਸਨ।

ਫ਼ੋਟੋ।
author img

By

Published : Nov 24, 2019, 11:12 PM IST

ਉਨਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਜ਼ਿਲ੍ਹਾ ਦੇ ਕਿਲ੍ਹੇ ਬਾਬਾ ਬੇਦੀ ਵਿੱਚ ਗੁਰੂ ਸਾਹਿਬਾਨ ਦੇ ਉੱਤਰਾਧਿਕਾਰੀਆਂ ਵੱਲੋਂ ਇੱਕ ਵਿਸ਼ਾਲ ਸਮਾਰੋਹ ਦਾ ਕਰਵਾਈਆ ਗਿਆ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਜੈਰਾਮ ਠਾਕੁਰ ਮੌਜੂਦ ਸਨ।

ਵੀਡੀਓ

ਕਿਲ੍ਹਾ ਬਾਬਾ ਬੇਦੀ ਵਿੱਚ ਵਿਸ਼ਾਲ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਸਾਹਮਣੇ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੰਸ਼ਜ, ਬਾਬਾ ਸਰਵਜੋਤ ਸਿੰਘ ਬੇਦੀ ਨੇ ਹਿਮਾਚਲ ਵਿੱਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਦੀ ਮੰਗ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਮੰਗ ਪੂਰੀ ਕਰਨ ਦਾ ਭਰੋਸਾ ਵੀ ਦਿੱਤਾ।

ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ, ਪੰਚਾਇਤੀ ਰਾਜ ਮੰਤਰੀ ਵਰਿੰਦਰ ਕੰਵਰ ਮੁੱਖ ਮੰਤਰੀ ਜੈਰਾਮ ਠਾਕੁਰ ਨਾਲ ਇਸ ਸਮਾਰੋਹ ਵਿੱਚ ਮੌਜੂਦ ਸਨ। ਇਸ ਦੌਰਾਨ ਸ੍ਰੀ ਗੁਰੂ ਨਾਨਕ ਦੇਵੀ ਜੀ ਦੇ ਵੰਸ਼ਜ, ਬਾਬਾ ਅਮਰਜੋਤ ਸਿੰਘ ਬੇਦੀ ਨੇ ਸੀਐਮ ਜੈਰਾਮ ਅਤੇ ਹੋਰ ਮਹਿਮਾਨਾਂ ਨੂੰ ਸਿਰੋਪੇ ਭੇਟ ਕਰਕੇ ਸਨਮਾਨਿਤ ਕੀਤਾ।

ਜੈਰਾਮ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਬਹੁਤ ਸਾਰੀਆਂ ਸਿੱਖਿਆਵਾਂ ਪ੍ਰਾਪਤ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ 550ਵੇਂ ਪ੍ਰਕਾਸ਼ ਪੁਰਬ 'ਤੇ ਰਾਜ ਸਰਕਾਰ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰੇਗੀ ਅਤੇ ਬਾਬਾ ਸਰਵਜੋਤ ਸਿੰਘ ਬੇਦੀ ਵੱਲੋਂ ਉਠਾਈਆਂ ਮੰਗਾਂ ਵਿੱਚ ਸਹਾਇਤਾ ਕਰੇਗੀ।

Intro:स्लग -- ऊना के किला बाबा बेदी में मनाया गुरूनानक देव जी का 550 वां प्रकाशपर्व, सीएम जयराम ठाकुर हुए नतमस्तक, गुरु नानक देव जी के वंशजों द्वारा आयोजित किया गया कार्यक्रम, कहा गुरू नानक देव जी के जीवन से काफी कुछ सीखने को मिलता है, कहा पंजाबी को दूसरी भाषा की मांग पर जल्द होगा विचार।Body:एंकर -- गुरूनानक देव जी के 550 वें प्रकाश पर्व के अवसर गुरू नानक देव जी के वंशजों द्वारा ऊना के किला बाबा बेदी में भव्य समारोह का आयोजन किया गया। इस अवसर पर सीएम जयराम ठाकुर गुरूद्वारा में नतमस्तक हुए और गुरू नानक देव जी के 550 वें प्रकाशोत्सव पर आयोजित कार्यक्रम में शिरकत की। इस दौरान गुरू नानक देव जी के वंशज बाबा सर्वजोत सिंह बेदी ने सीएम जयराम के समक्ष सिक्खों से जुड़ी मांगे भी रखी। वहीँ सीएम जयराम ठाकुर ने कहा कि गुरु नानक देव जी के जीवन से समाजसेवा और एकता की शिक्षा मिलती है। वहीँ हिमाचल में पंजाबी को दूसरी भाषा का दर्जा देने की मांग पर सीएम ने जल्द ही इस मांग पर विचार करने का आश्वासन भी दिया है।

वी ओ -- ऊना में गुरू नानक देव जी के वंशज बाबा सर्वजोत सिंह के नेतृत्व में किला बाबा बेदी साहिब में गुरू नानक देव जी के 550 वें प्रकाश पर्व पर कीर्तन का आयोजन किया गया। इस मौके पर सीएम जयराम ठाकुर ने समारोह में बतुर

बतौर मुख्यातिथि शिरकत की। इस दौरान सीएम ने गुरूद्वारा में शीश भी नवाया। इस अवसर पर केंद्रीय वित्त राज्यमंत्री अनुराग ठाकुर, पंचायतीराज मंत्री वीरेंद्र कंवर, भाजपा प्रदेशाध्यक्ष सतपाल सत्ती सहित चिंतपूर्णी और गगरेट की विधायक भी मौजूद रहे। इस दौरान नानक देवी जी के वंशज बाबा अमरजोत सिंह बेदी जी ने सीएम जयराम सहित अन्य अतिथियों को सिरोपे भेंट कर सम्मानित भी किया। बाबा सर्वजोत सिंह बेदी ने सीएम ने समक्ष हिमाचल में पंजाबी को दूसरी भाषा का दर्जा देने सहित विभिन्न मांगे उठाई। इस दौरान समागम में उपस्थित जनसमूह को संबोधित किया।

Conclusion:बाइट -- जयराम ठाकुर (मुख्यमंत्री हिमाचल प्रदेश)
550 GURU NANAK 3
वहीं सीएम जयराम ने कहा कि गुरू नानक देव जी के जीवन से एक नहीं अनेकों शिक्षाएं मिलती है। जयराम ने कहा कि 550 वें प्रकाश पर्व पर सरकार कुछ नया करने का प्रयास करेगी। जिन मांगों को बाबा सर्वजोत सिंह वेदी द्वारा उठाया गया है । उन पर सरकार द्वारा अवश्य सहयोग किया जाएगा।

ETV Bharat Logo

Copyright © 2024 Ushodaya Enterprises Pvt. Ltd., All Rights Reserved.