ETV Bharat / bharat

ਤੇਲੰਗਾਨਾ 'ਚ ਆਏ ਕੋਰੋਨਾ ਦੇ 21 ਨਵੇਂ ਮਾਮਲੇ, ਕੁੱਲ ਗਿਣਤੀ ਹੋਈ 1082

author img

By

Published : May 4, 2020, 8:57 AM IST

ਤੇਲੰਗਾਨਾ 'ਚ ਐਤਵਾਰ ਨੂੰ ਇੱਕ ਦਿਨ 'ਚ 21 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਰਾਜ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 1082 ਹੋ ਗਈ ਹੈ। ਇਸ ਦੇ ਨਾਲ ਹੀ 46 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ 545 ਹੋ ਗਈ ਹੈ।

corona
corona

ਹੈਦਰਾਬਾਦ: ਭਾਰਤ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਤੇਲੰਗਾਨਾ 'ਚ ਐਤਵਾਰ ਨੂੰ ਇੱਕ ਦਿਨ 'ਚ 21 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਰਾਜ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 1082 ਹੋ ਗਈ ਹੈ।

  • Having flown several flypasts as an IAF MiG21/23 pilot, I find that flypasts& helicopters showering petals is frankly bizzare. We should certainly do our bit to honour& felicitate #CoronaWarriors but armed forces need to be better utilised for #Covid19 containment than symbolism. pic.twitter.com/UtpwtgVcl5

    — Uttam Kumar Reddy (@UttamTPCC) May 3, 2020 " class="align-text-top noRightClick twitterSection" data=" ">

ਸਿਹਤ ਵਿਭਾਗ ਦੇ ਮੀਡੀਆ ਬੁਲੇਟਿਨ ਦੇ ਮੁਤਾਬਕ ਨਵੇਂ ਮਾਮਲਿਆਂ ਵਿੱਚੋਂ 20 ਮਾਮਲੇ ਗ੍ਰੇਟਰ ਹੈਦਰਾਬਾਦ ਵਿੱਚ ਪਾਏ ਗਏ ਹਨ ਜਦਕਿ ਬਾਕੀ ਮਾਮਲੇ ਜਾਗਿਤਿਆਲ ਵਿੱਚ ਮਿਲੇ ਹਨ। ਇਹ ਵੀ ਦੱਸ ਦਈਏ ਕਿ ਐਤਵਾਰ ਨੂੰ 46 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ 545 ਹੋ ਗਈ ਹੈ। ਰਾਜ ਵਿੱਚ 29 ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ ਅਤੇ 508 ਐਕਟਿਵ ਮਾਮਲੇ ਹਨ।

ਇਹ ਵੀ ਪੜ੍ਹੋ: ਕੋਵਿਡ-19: ਭਾਰਤ 'ਚ ਮਰੀਜ਼ਾਂ ਦੀ ਗਿਣਤੀ 40 ਹਜ਼ਾਰ ਤੋਂ ਪਾਰ, 24 ਘੰਟਿਆਂ 'ਚ 83 ਮੌਤਾਂ

ਸੂਬੇ ਦੇ ਸਿਹਤ ਮੰਤਰੀ ਈ. ਰਾਜੇਂਦਰ ਨੇ ਕਿਹਾ ਕਿ 50 ਫੀਸਦੀ ਮਾਮਲੇ ਠੀਕ ਹੋ ਗਏ ਹਨ ਅਤੇ ਉਨ੍ਹਾ ਨੂੰ ਹਸਪਤਾਲ ਵਿੱਚੋਂ ਛੁੱਟੀ ਵੀ ਦੇ ਦਿੱਤੀ ਗਈ ਹੈ। ਉਧਰ ਦੂਜੇ ਪਾਸੇ ਸੂਬੇ 'ਚ ਪ੍ਰਵਾਸੀ ਮਜ਼ਦੂਰਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਉਨ੍ਹਾਂ ਨੂੰ ਵਾਪਿਸ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕਰੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.