ETV Bharat / bharat

ਆਰਮੀ ਡੇ 2021: 73ਵਾਂ ਸਥਾਪਨਾ ਦਿਵਸ ਅੱਜ, ਜਨਰਲ ਬਿਪਿਨ ਰਾਵਤ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

author img

By

Published : Jan 15, 2021, 7:58 AM IST

Updated : Jan 15, 2021, 12:11 PM IST

ਭਾਰਤੀ ਫੌਜ ਅੱਜ ਆਪਣਾ 73ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਆਰਮੀ ਡੇ ਪਰੇਡ ਦਾ ਆਯੋਜਨ ਰਾਜਧਾਨੀ ਦਿੱਲੀ ਦੇ ਕੈਂਟ ਵਿਖੇ ਕਰਿਅੱਪਾ ਗਰਾਉਂਡ 'ਚ ਕੀਤਾ ਗਿਆ ਹੈ।

ਆਰਮੀ ਡੇ 2021
ਆਰਮੀ ਡੇ 2021

ਨਵੀਂ ਦਿੱਲੀ: ਭਾਰਤੀ ਫ਼ੌਜ ਹਰ ਸਾਲ 15 ਜਨਵਰੀ ਨੂੰ ਆਰਮੀ ਡੇ ਵਜੋਂ ਮਨਾਉਂਦੀ ਹੈ। ਭਾਰਤੀ ਫੌਜ ਸ਼ੁੱਕਰਵਾਰ ਨੂੰ ਆਪਣਾ 73ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਇਸ ਮੌਕੇ ਰਾਜਧਾਨੀ ਦਿੱਲੀ ਦੇ ਕੈਂਟ ਵਿਖੇ ਕਰਿਅੱਪਾ ਗਰਾਉਂਡ ਵਿਖੇ ਆਰਮੀ ਡੇ ਪਰੇਡ ਦਾ ਆਯੋਜਨ ਕੀਤਾ ਜਾਵੇਗਾ। ਫ਼ੌਜ ਦੇ ਮੁਖੀ ਜਨਰਲ ਐਮਐਮ ਨਰਵਣੇ ਪਰੇਡ ਦੀ ਸਲਾਮੀ ਲੈਣਗੇ ਅਤੇ ਫ਼ੌਜੀਆਂ ਨੂੰ ਸੰਬੋਧਨ ਕਰਨਗੇ।

ਆਰਮੀ ਡੇ 2021
ਆਰਮੀ ਡੇ 2021

ਆਰਮੀ ਡੇ ਮੌਕੇ 'ਤੇ ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਆਪਣਾ ਸੰਦੇਸ਼ ਦਿੰਦਿਆਂ ਕਿਹਾ,' ਅਸੀਂ ਉਨ੍ਹਾਂ ਬਹਾਦਰ ਫੌਜੀਆਂ ਨੂੰ ਸ਼ਰਧਾਂਜਲੀ ਅਤੇ ਸ਼ੁਕਰਾਨਾ ਅਦਾ ਕਰਦੇ ਹਾਂ ਜਿਨ੍ਹਾਂ ਦੀ ਬਹਾਦਰੀ ਅਤੇ ਸਰਵਉਚ ਕੁਰਬਾਨੀ ਸਾਨੂੰ ਨਵੇਂ ਸਿਰੇ ਤੋਂ ਦ੍ਰਿੜਤਾ ਨਾਲ ਖ਼ੁਦ ਨੂੰ ਸਮਰਪਿਤ ਕਰਨ ਲਈ ਪ੍ਰੇਰਿਤ ਕਰਦਾ ਹੈ।'

ਫ਼ੌਜ ਦਿਵਸ ਹਰ ਸਾਲ ਕਰੀਅੱਪਾ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ....

15 ਜਨਵਰੀ ਨੂੰ ਆਰਮੀ ਡੇ ਮਨਾਉਣ ਦੇ 2 ਵੱਡੇ ਕਾਰਨ ਹਨ। ਪਹਿਲਾ ਇਹ ਕਿ 15 ਜਨਵਰੀ 1949 ਦੇ ਦਿਨ ਤੋਂ ਹੀ ਭਾਰਤੀ ਫੌਜ ਬ੍ਰਿਟਿਸ਼ ਫੌਜ ਤੋਂ ਪੂਰੀ ਤਰ੍ਹਾਂ ਆਜ਼ਾਦ ਹੋ ਗਈ ਸੀ। ਦੂਜਾ ਇਸ ਦਿਨ ਜਨਰਲ ਕੇ.ਐਮ. ਕਰੀਅੱਪਾ ਨੂੰ ਭਾਰਤੀ ਫੌਜ ਦਾ ਕਮਾਂਡਰ-ਇਨ-ਚੀਫ਼ ਬਣਾਇਆ ਗਿਆ ਸੀ। ਇਸ ਤਰ੍ਹਾਂ ਲੈਫਟੀਨੈਂਟ ਕਰੀਅੱਪਾ ਲੋਕਤੰਤਰ ਭਾਰਤ ਦੇ ਪਹਿਲੇ ਫ਼ੌਜ ਮੁਖੀ ਬਣੇ। ਕੇ ਐਮ ਕਰੀਅੱਪਾ 'ਕਿੱਪਰ' ਦੇ ਨਾਮ ਨਾਲ ਬਹੁਤ ਮਸ਼ਹੂਰ ਸਨ।

Last Updated : Jan 15, 2021, 12:11 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.