ਚੰਡੀਗੜ੍ਹ: ਕੇਂਦਰੀ ਮੰਤਰੀ ਅਮਿਤ ਸ਼ਾਹ ਬੀਤੇ ਦਿਨ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾ ਰਹੇ ਸਮਾਗਮ ’ਚ ਪਹੁੰਚੇ। ਇਹ ਸਮਾਗਮ ਲਾਲ ਕਿਲ੍ਹੇ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ’ਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਿਰਕਤ ਕਰਨਗੇ। ਨਾਲ ਹੀ ਸਮੂਹ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ।
ਕੌਮ ਮਹਾਨ ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਦੀ ਕਰਜ਼ਦਾਰ: ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਮੁੱਚੀ ਕੌਮ ਮਹਾਨ ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਦੀ ਕਰਜ਼ਦਾਰ ਹੈ। ਜਿੱਥੇ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਹੋਇਆ ਸੀ, ਮੋਦੀ ਸਰਕਾਰ ਇਹ ਪ੍ਰੋਗਰਾਮ ਕਰ ਰਹੀ ਹੈ, ਇਹ ਚੰਗੀ ਕਿਸਮਤ ਦੀ ਗੱਲ ਹੈ। ਅਮਿਤ ਸ਼ਾਹ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੀ ਰੱਖਿਆ ਦੇ ਲਈ ਚਾਰ ਸਾਹਿਬਜਾਦਿਆਂ ਸਹਿਤ ਆਪਣਾ ਬਲਿਦਾਨ ਕਰ ਸਿੱਖ ਗੁਰੂਆਂ ਦੀ ਮਹਾਨ ਪਰੰਪਰਾ ਨੂੰ ਅੱਗੇ ਵਧਾਇਆ। ਭਾਰਤ ਮਹਾਨ ਸਿੱਖ ਗੁਰੂਆਂ ਦੇ ਬਲਿਦਾਨ ਦਾ ਕਰਜ਼ਦਾਰ ਹੈ।
-
मोदी सरकार सिख गुरुओं की शिक्षाओं के प्रति पूर्णतः समर्पित है।@narendramodi जी के नेतृत्व में देशभर में श्री गुरु तेग बहादुर जी के 400वें प्रकाश पर्व को धूम धाम से मनाया जा रहा है और इसी उपलक्ष में #AzadiKaAmritMahotsav के अंतर्गत लाल किले में अलौकिक समागम का आयोजन किया गया है। pic.twitter.com/hvYTOIRRoT
— Amit Shah (@AmitShah) April 20, 2022 " class="align-text-top noRightClick twitterSection" data="
">मोदी सरकार सिख गुरुओं की शिक्षाओं के प्रति पूर्णतः समर्पित है।@narendramodi जी के नेतृत्व में देशभर में श्री गुरु तेग बहादुर जी के 400वें प्रकाश पर्व को धूम धाम से मनाया जा रहा है और इसी उपलक्ष में #AzadiKaAmritMahotsav के अंतर्गत लाल किले में अलौकिक समागम का आयोजन किया गया है। pic.twitter.com/hvYTOIRRoT
— Amit Shah (@AmitShah) April 20, 2022मोदी सरकार सिख गुरुओं की शिक्षाओं के प्रति पूर्णतः समर्पित है।@narendramodi जी के नेतृत्व में देशभर में श्री गुरु तेग बहादुर जी के 400वें प्रकाश पर्व को धूम धाम से मनाया जा रहा है और इसी उपलक्ष में #AzadiKaAmritMahotsav के अंतर्गत लाल किले में अलौकिक समागम का आयोजन किया गया है। pic.twitter.com/hvYTOIRRoT
— Amit Shah (@AmitShah) April 20, 2022
ਗ੍ਰਹਿ ਮੰਤਰੀ ਨੇ ਅੱਗੇ ਕਿਹਾ ਕਿ ਹਰ ਇੱਕ ਦੇਸ਼ਵਾਸੀ ਦੇ ਮਨ ਚ ਗੁਰੂ ਤੇਗ ਬਹਾਦਰ ਜੀ ਦੇ ਪ੍ਰਤੀ ਬਹੁਤ ਹੀ ਜਿਆਦਾ ਸ਼ਰਧਾ ਭਾਵਨਾ ਹੈ। ਕਸ਼ਮੀਰੀ ਪੰਡਿਤਾਂ ਨੇ ਜਦੋ ਆਪਣੇ ’ਤੇ ਹੋ ਰੇ ਜੁਲਮਾਂ ਦੀ ਜਾਣਕਾਰੀ ਗੁਰੂ ਜੀ ਨੂੰ ਦਿੱਤੀ ਤਾਂ ਉਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਦੇ ਲਈ ਚਾਂਦਨੀ ਚੌਕ ਦੇ ਸਾਹਮਣੇ ਗੁਰੂਦੁਆਰਾ ਸ਼ੀਸ਼ਗੰਜ ਚ ਆਪਣਾ ਬਲਿਦਾਨ ਦਿੱਤਾ। ਇਸ ਲਈ ਉਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ।
ਵਿਸ਼ਵ ਭਰ ’ਚ ਸਿੱਖ ਗੂਰੂਆਂ ਦੀ ਸਿੱਖਿਆ ਦਾ ਪ੍ਰਚਾਰ ਅਤੇ ਪ੍ਰਸਾਰ: ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ, ਗੁਰੂ ਤੇਗ ਬਹਾਦਰ ਜੀ ਦਾ 400ਵਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਵਧੀਆ ਭਾਗ ਪੀਐੱਮ ਨਰਿੰਦਰ ਮੋਦੀ ਨੂੰ ਮਿਲਿਆ। ਜਿਸਨੂੰ ਪੀਐੱਮ ਮੋਦੀ ਨੇ ਪੂਰੇ ਮਨ ਅਤੇ ਭਗਤੀ ਭਾਵਨਾ ਦੇ ਨਾਲ ਮਨਾ ਕੇ ਨਾ ਸਿਰਫ ਭਾਰਤ ਬਲਕਿ ਵਿਸ਼ਵ ਭਰ ਚ ਮਹਾਨ ਸਿੱਖ ਗੂਰੂਆਂ ਦੀ ਸਿੱਖਿਆ ਅਤੇ ਆਦਰਸ਼ਾਂ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ।
-
इस समागम में सिखों के पारंपरिक युद्ध कला 'गतका' व 400 बच्चों द्वारा शब्द गायन होगा।
— Amit Shah (@AmitShah) April 20, 2022 " class="align-text-top noRightClick twitterSection" data="
साथ ही 'श्री गुरु तेग बहादुर जी का जीवन और बलिदान' पर एक मल्टीमीडिया शो का उद्घाटन किया। यह युवा पीढ़ी को उनके त्याग व बलिदान से अवगत कराकर उन्हें प्रेरित करने का मोदी सरकार का सराहनीय प्रयास है। pic.twitter.com/cW8ZAidyBX
">इस समागम में सिखों के पारंपरिक युद्ध कला 'गतका' व 400 बच्चों द्वारा शब्द गायन होगा।
— Amit Shah (@AmitShah) April 20, 2022
साथ ही 'श्री गुरु तेग बहादुर जी का जीवन और बलिदान' पर एक मल्टीमीडिया शो का उद्घाटन किया। यह युवा पीढ़ी को उनके त्याग व बलिदान से अवगत कराकर उन्हें प्रेरित करने का मोदी सरकार का सराहनीय प्रयास है। pic.twitter.com/cW8ZAidyBXइस समागम में सिखों के पारंपरिक युद्ध कला 'गतका' व 400 बच्चों द्वारा शब्द गायन होगा।
— Amit Shah (@AmitShah) April 20, 2022
साथ ही 'श्री गुरु तेग बहादुर जी का जीवन और बलिदान' पर एक मल्टीमीडिया शो का उद्घाटन किया। यह युवा पीढ़ी को उनके त्याग व बलिदान से अवगत कराकर उन्हें प्रेरित करने का मोदी सरकार का सराहनीय प्रयास है। pic.twitter.com/cW8ZAidyBX
ਮੋਦੀ ਸਰਕਾਰ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਸਮਰਪਿਤ: ਗ੍ਰਹਿ ਮੰਤਰੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ। ਪੀਐੱਮ ਮੋਦੀ ਜੀ ਦੀ ਅਗਵਾਈ ਚ ਦੇਸ਼ਭਰ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵਾਂ ਪ੍ਰਕਾਸ਼ ਦਿਹਾੜੇ ਨੂੰ ਧੁਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸੇ ਸਬੰਧ ’ਚ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਅਧੀਨ ਲਾਲ ਕਿਲ੍ਹੇ ਚ ਅਲੌਕਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ।
ਇਹ ਵੀ ਪੜੋ: ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਲਾਲ ਕਿਲ੍ਹੇ ’ਤੇ ਸਮਾਗਮ, ਪੀਐੱਮ ਮੋਦੀ ਕਰਨਗੇ ਸ਼ਿਰਕਤ