ETV Bharat / bharat

Air India Expansion: ਏਅਰ ਇੰਡੀਆ ਨਵੇਂ ਰੂਟਾਂ 'ਤੇ ਭਰੇਗੀ ਉਡਾਣ, ਕਈ ਨਾਨ-ਸਟਾਪ ਉਡਾਣਾਂ ਹੋਣਗੀਆਂ ਸ਼ੁਰੂ - passengers

ਟਾਟਾ ਸਮੂਹ ਦੀ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਆਉਣ ਵਾਲੇ ਸਮੇਂ ਵਿੱਚ ਜਲਦ ਹੀ ਯਾਤਰੀਆਂ ਨੂੰ ਨਵੀਂ ਦਿੱਖ ਅਤੇ ਸਹੂਲਤਾਂ ਨਾਲ ਸੇਵਾ ਪ੍ਰਦਾਨ ਕਰੇਗੀ। ਸਮੂਹ ਵੱਲੋਂ ਆਮ ਲੋਕਾਂ ਅਤੇ ਕਾਰਪੋਰੇਟ ਗਾਹਕਾਂ ਨੂੰ ਧਿਆਨ ਵਿੱਚ ਰੱਖਦਿਆਂ ਸੇਵਾ ਪ੍ਰਦਾਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

Air India Expansion
Air India Expansion
author img

By

Published : Feb 7, 2023, 8:42 PM IST

ਨਵੀ ਦਿੱਲੀ: ਏਅਰ ਇੰਡੀਆ ਨੇ ਮੰਗਲਵਾਰ ਨੂੰ ਨਵੰਬਰ 2022 ਵਿੱਚ ਏਅਰ ਏਸ਼ੀਆ ਇੰਡੀਆ ਦੀ ਪੂਰਣ ਸਬਸਿਡੀ ਦੇ ਬਾਅਦ ਅਪਣੀ ਨਵੀਨਤਮ ਕਦਮ ਦੀ ਘੋਸ਼ਣਾ ਕੀਤੀ। ਇਸ ਮੌਜੂਦਾ ਚਰਣ ਵਿੱਚ ਤਿੰਨ ਸਟੇਸ਼ਨ ਭੁਵਨੇਸ਼ਵਰ, ਬਾਗਡੋਗਰਾ ਅਤੇ ਸੂਰਤ ਨੂੰ ਹੁਣ ਏਅਰ ਇੰਡੀਆ ਦੀ ਜਗ੍ਹਾਂ ਏਅਰ ਏਸ਼ੀਆ ਇੰਡੀਆ ਵੱਲੋਂ ਸੇਵਾ ਪ੍ਦਾਨ ਕੀਤੀ ਜਾਵੇਗੀ। ਉੱਥੇ ਹੀ ਦਿੱਲੀ- ਵਿਸ਼ਾਖਾਪਟਨਮ ਅਤੇ ਮੁਬੰਈ-ਲਖਨਓ ਦਾ ਸੰਚਾਲਨ ਵਿਸ਼ੇਸ਼ ਰੂਪ ਤੋਂ ਏਅਰ ਇੰਡੀਆ ਕਰੇਗਾ। ਇਸ ਤੋਂ ਇਲਾਵਾ ਏਅਰ ਇੰਡੀਆ ਦਿੱਲੀ ਜਾਂ ਮੁੰਬਈ ਤੋਂ ਅਹਿਮਦਾਬਾਦ, ਕੋਚੀਨ, ਵਿਸ਼ਾਖਾਪਟਨਮ ਤੇ ਨਾਗਪੁਰ ਤੋਂ ਨਾਨਸਟੋਪ, ਦੋ-ਤਰਫਾ ਘਰੇਲੂ-ਅੰਤਰਰਾਸ਼ਟਰੀ-ਕਨੈਕਟੀਵਿਟੀ ਨੂੰ ਯੋਗ ਕਰਨ ਦੇ ਲਈ ਫਲਾਇਟਸ ਦੀ ਸੰਖਿਆਂ ਵਧਾਈ ਜਾਵੇਗੀ। ਏਅਰ ਇੰਡੀਆ ਦਿੱਲੀ ਅਤੇ ਚੇਨਈ, ਹੈਦਰਾਬਾਦ ਅਤੇ ਬੇਂਗਲੁਰੂ ਦੇ ਵਿੱਚ ਵੀ ਆਪਣੀਆ ਉਡਾਣਾ ਵਧਾ ਰਹੀ ਹੈ।

ਇਸ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਏਅਰ ਇੰਡੀਆ ਦੇ ਸੀਈਓ ਤੇ ਐਮਡੀ, ਕੈਂਪਬੇਲ ਵਿਲਸਨ ਨੇ ਕਿਹਾ, ਏਅਰ ਏਸ਼ੀਆ ਇੰਡੀਆ ਦੀ ਪ੍ਰਾਪਤੀ, ਏਅਰ ਇੰਡੀਆ ਦੇ ਚੱਲ ਰਹੇ ਪੂਨਰਗਠਨ ਅਤੇ ਵਿਸਤਾਰ ਦੇ ਨਾਲ ਸਮੂਹ ਦੇ ਉਡਾਨ ਨੈੱਟਵਰਕ ਨੂੰ ਅਨੂਕੁਲਿਤ ਕਰਨ ਦੇ ਲਈ ਇਕ ਅਵਸਰ ਪ੍ਰਧਾਨ ਕਰਦਾ ਹੈ। ਵਿਸ਼ੇਸ਼ ਰੂਪ ਤੋਂ ਇਹ ਮੈਟਰੋ-ਮੈਟਰੋ ਬਜ਼ਾਰ 'ਤੇ ਉੱਚ ਕਨੈਕਟੀਵਿਟੀ ਮਾਰਗ ਤੇ ਪੂਰਣ ਸੇਵਾ ਏਅਰਲਾਇਨ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਅਤੇ ਜਿਆਦਾ ਸਪੈਸ਼ਲ ਜਾ ਮੂਲ ਸੰਵੇਦਨਸ਼ਾਲ ਬਜ਼ਾਰ ਤੇ ਘੱਟ ਲਾਗਤ ਵਾਲੀ ਏਅਰਲਾਇਨ ਤੇ ਧਿਆਨ ਕੇਂਦਰਿਤ ਕਰਦੇ ਹੋਏ ਸਾਨੂੰ ਸਭ ਤੋਂ ਉਪਯੂਕਤ ਮਾਡਲ ਦੇ ਨਾਲ ਮਾਰਗ ਦਾ ਵਧੀਆ ਸੇਵਾ ਕਰਨ ਦੀ ਅਨੂਮਤਿ ਦਿੰਦਾ ਹੈ।

69 ਸਾਲ ਬਾਅਦ ਫਿਰ ਤੋਂ ਟਾਟਾ ਸਮੂਹ ਦਾ ਹੋਇਆ ਏਅਰ ਇੰਡੀਆ: ਇਹ ਕਾਰਪੋਰੇਟ ਯਾਤਰੀਆ ਅਤੇ ਛੁੱਟੀ ਮਨਾਉਣ ਵਾਲਿਆਂ ਦੇ ਲਈ ਸਮਾਨ ਰੂਪ ਤੋਂ ਸਾਡੀ ਖਿੱਚ ਵਿੱਚ ਸੁਧਾਰ ਕਰੇਗਾ, ਨਾਲ ਹੀ ਪ੍ਰਮੁੱਖ ਘਰੇਲੂ ਸ਼ਹਿਰ ਅਤੇ ਏਅਰ ਇੰਡੀਆ ਦੇ ਤੇਜ਼ੀ ਨਾਲ ਵੱਧਦੇ ਅੰਤਰਾਸ਼ਟਰੀ ਨੈੱਟਵਰਕ ਦੇ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ਕਰੇਗਾ। ਏਅਰ ਇੰਡੀਆ ਦਾ ਇਕ ਘਰੇਲੂ ਨੈੱਟਵਰਕ ਹੈ। ਅਮਰੀਕਾ, ਕਨੈਡਾ, ਜੂਕੇ, ਯੂਰਪ, ਸੁਦੂਰ-ਪੂਰਵ, ਦੱਖਣ-ਪੂਰਵ ਏਸ਼ੀਆ, ਅਸਟ੍ਰੇਲੀਆ ਅਤੇ ਖਾੜੀ ਵਿੱਚ ਨੈੱਟਵਰਕ ਦੇ ਨਾਲ ਇਕ ਪ੍ਰਮੁੱਖ ਅੰਤਰਰਾਸ਼ਟਰੀ ਏਅਰਲਾਇਨ ਬਨਣ ਦੇ ਲਈ ਅਪਣੇ ਖੰਭਾਂ ਨੂੰ ਫੈਲਾਇਆ ਹੈ।

ਇਹ ਵੀ ਪੜ੍ਹੋ :-Sikh Brothers in Pakistan : ਪਾਕਿਸਤਾਨ ਵਿੱਚ ਹੋਈ ਬੇਅਦਬੀ ਦਾ ਮਾਮਲਾ ਭਖਿਆ, ਸਿੱਖ ਜਥੇਬੰਦੀਆਂ ਨੇ ਕੀਤੀ ਨਿਖੇਧੀ

ETV Bharat Logo

Copyright © 2024 Ushodaya Enterprises Pvt. Ltd., All Rights Reserved.