ETV Bharat / bharat

ਸ਼੍ਰੀਨਗਰ 'ਚ ਲੜਕੀ 'ਤੇ ਤੇਜ਼ਾਬੀ ਹਮਲਾ, 3 ਮੁਲਜ਼ਮ ਕਾਬੂ - 24 ਸਾਲਾ ਔਰਤ 'ਤੇ ਅਣਪਛਾਤੇ ਵਿਅਕਤੀਆਂ ਨੇ ਕਥਿਤ ਤੌਰ 'ਤੇ ਤੇਜ਼ਾਬ ਸੁੱਟ ਦਿੱਤਾ

ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ 'ਚ ਅਣਪਛਾਤੇ ਵਿਅਕਤੀਆਂ ਨੇ 24 ਸਾਲਾ ਮਹਿਲਾ 'ਤੇ ਤੇਜ਼ਾਬ ਸੁੱਟ ਦਿੱਤਾ। ਹਮਲੇ 'ਚ ਲੜਕੀ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ।

ਸ਼੍ਰੀਨਗਰ 'ਚ ਲੜਕੀ 'ਤੇ ਤੇਜ਼ਾਬੀ ਹਮਲਾ
ਸ਼੍ਰੀਨਗਰ 'ਚ ਲੜਕੀ 'ਤੇ ਤੇਜ਼ਾਬੀ ਹਮਲਾ
author img

By

Published : Feb 2, 2022, 4:35 PM IST

Updated : Feb 2, 2022, 4:46 PM IST

ਸ਼੍ਰੀਨਗਰ : ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ 'ਚ ਇਕ 24 ਸਾਲਾ ਮਹਿਲਾ 'ਤੇ ਅਣਪਛਾਤੇ ਵਿਅਕਤੀਆਂ ਨੇ ਕਥਿਤ ਤੌਰ 'ਤੇ ਤੇਜ਼ਾਬ ਸੁੱਟ ਦਿੱਤਾ। ਇਸ ਤੇਜ਼ਾਬ ਦੇ ਛਿੜਕਾਅ ਨਾਲ ਲੜਕੀ ਦਾ ਚਿਹਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

ਮੀਡੀਆ ਖ਼ਬਰਾਂ ਮੁਤਾਬਿਕ ਘਟਨਾ ਸ਼੍ਰੀਨਗਰ ਦੇ ਸ਼ੌਲ ਖਾਸ ਇਲਾਕੇ ਦੀ ਹੈ, ਜਦੋਂ ਅਣਪਛਾਤੇ ਵਿਅਕਤੀਆਂ ਨੇ ਔਰਤ 'ਤੇ ਉਸ ਸਮੇਂ ਤੇਜ਼ਾਬ ਸੁੱਟ ਦਿੱਤਾ, ਦੱਸ ਦਈਏ ਕਿ ਲੜਕੀ ਦੁਕਾਨ ਤੋਂ ਬਾਹਰ ਨਿਕਲ ਰਹੀ ਸੀ। ਜਿਸ ਸਮੇਂ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ।

  • J&K: Srinagar Police has arrested a person for allegedly throwing acid on a 24-year-old woman over rejection of his engagement proposal in Hawal area yesterday evening, and two others for allegedly assisting him in the crime. pic.twitter.com/I813Qn24pW

    — ANI (@ANI) February 2, 2022 " class="align-text-top noRightClick twitterSection" data=" ">

ਜਾਣਕਾਰੀ ਅਨੁਸਾਰ ਜ਼ਖਮੀ ਲੜਕੀ ਨੂੰ ਐੱਸ.ਐੱਮ.ਐੱਚ.ਐੱਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲਾ ਦਰਜ ਕਰ ਕੇ ਹਮਲਾਵਰਾਂ ਦੀ ਗ੍ਰਿਫ਼ਤਾਰੀ ਕਰ ਲਈ ਗਈ ਹੈ। ਪੁਲਿਸ ਦਾ ਕਹਿਣਾ ਕਿ ਉਨ੍ਹਾਂ ਵੱਲੋਂ ਇੱਕ ਮੁੱਖ ਮੁਲਜ਼ਮ ਅਤੇ ਉਸ ਦੇ 2 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਕਿ ਮਹਿਲਾ ਵਲੋਂ ਮੰਗਣਾ ਕਰਵਾਉਣ ਤੋਂ ਮਨਾਂ ਕੀਤਾ ਗਿਆ ਸੀ, ਜਿਸ ਕਾਰਨ ਮੁਲਜ਼ਮ ਵਲੋਂ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ।

ਇਹ ਵੀ ਪੜੋ:- ਕਾਰਤੂਸ ਸਮੇਤ ਦਿੱਲੀ ਏਅਰਪੋਰਟ ਪਹੁੰਚੀ ਵਿਦੇਸ਼ੀ ਔਰਤ, ਗ੍ਰਿਫਤਾਰ

Last Updated : Feb 2, 2022, 4:46 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.