ETV Bharat / bharat

ਕਰਵਾ ਚੌਥ ਸਪੈਸ਼ਲ: ਰਾਸ਼ੀ ਮੁਤਾਬਕ, ਪਤਨੀਆਂ ਕਰਨ ਖ਼ਾਸ ਸ਼ਿੰਗਾਰ, ਪਤੀ ਦੇਣ ਖ਼ਾਸ ਤੋਹਫ਼ਾ, ਜਿਸ ਨਾਲ ਵਧੇਗਾ ਦੋਵਾਂ ਦਾ ਪਿਆਰ

ਜਾਣੋਂ ਕਿੰਝ ਰਹੇਗਾ ਤੁਹਾਡੇ ਲਈ ਅਕਤੂਬਰ ਮਹੀਨੇ ਦਾ ਆਖ਼ਰੀ ਹਫ਼ਤਾ? ਪੜਾਈ, ਪ੍ਰੇਮ, ਵਿਆਹ, ਵਪਾਰ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ? ਕੀ ਵਿਆਹੁਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ? ਅਚਾਰੀਆ ਪੀ ਖੁਰਾਨਾ ਤੋਂ ਜਾਣੋ ਕਰਵਾਚੌਥ ਦੇ ਕਿਸ ਗ੍ਰਹਿ ਨਾਲ ਹੈ ਖ਼ਾਸ ਸਬੰਧ, ਕੀ ਹੈ ਖ਼ਾਸ ਓਪਾਅ, ਰਾਸ਼ੀ ਦੇ ਮੁਤਾਬਕ ਅੱਜ ਪਤੀ ਨੂੰ ਆਪਣੀ ਪਤਨੀ ਨੂੰ ਕਿਹੜਾ ਖ਼ਾਸ ਤੋਹਫਾ ਦੇਣਾ ਚਾਹੀਦਾ ਹੈ? ਅਤੇ ਪਤਨੀ ਨੂੰ ਕਿਹੜਾ ਖ਼ਾਸ ਮੇਕਅਪ ਕਰਨਾ ਚਾਹੀਦਾ ਹੈ, ਅਤੇ ਰਾਸ਼ੀ ਦੇ ਮੁਤਾਬਕ ਸ਼ਿੰਗਾਰ ਕਰਨ ਦਾ ਕੀ ਲਾਭ ਹੋਵੇਗਾ।

ਕਰਵਾਚੌਥ ਦਾ ਵਰਤ ਦੇ ਵਿਸ਼ੇਸ਼
ਕਰਵਾਚੌਥ ਦਾ ਵਰਤ ਦੇ ਵਿਸ਼ੇਸ਼
author img

By

Published : Oct 24, 2021, 12:05 AM IST

Aries horoscope (ਮੇਸ਼)

ਪਤੀ ਵੱਲੋਂ ਪਤਨੀ ਨੂੰ ਤੋਹਫਾ : ਲਾਲ ਕੱਪੜੇ

ਪੂਜਾ ਦੀ ਥਾਲੀ 'ਚ ਖ਼ਾਸ : ਪੰਜ ਮੇਵੇ

ਸ਼ਿੰਗਾਰ : ਲਾਲ ਬਿੰਦੀ

ਚੰਨ ਨੂੰ ਅਰਘ ਦੇਣ ਤੋਂ ਪਹਿਲਾਂ 9 ਵਾਰ ਮੰਤਰ ਜਾਪ ਕਰੋ

ॐ महेश्वराय नमः

ਲਾਭ : ਪਤੀ ਨੂੰ ਲੰਬੀ ਉਮਰ ਪ੍ਰਾਪਤ ਹੋਵੇਗੀ।

Taurus Horoscope (ਵ੍ਰਿਸ਼ਭ)

ਪਤੀ ਵੱਲੋਂ ਪਤਨੀ ਨੂੰ ਤੋਹਫਾ : ਚਾਂਦੀ ਦੀਆਂ ਝਾਂਜਰਾਂ

ਪੂਜਾ ਦੀ ਥਾਲੀ 'ਚ ਖ਼ਾਸ : ਮੁਸ਼ਕਪੂਰ

ਸ਼ਿੰਗਾਰ : ਮੰਗਲਸੂਤਰ

ਚੰਨ ਨੂੰ ਅਰਘ ਦੇਣ ਤੋਂ ਪਹਿਲਾਂ 6 ਵਾਰ ਮੰਤਰ ਦਾ ਜਾਪ ਕਰੋ

ॐ सम्भवायै नमः

ਲਾਭ : ਪਤੀ ਪਤਨੀ ਵਿਚਾਲੇ ਵਿਵਾਦ ਖ਼ਤਮ ਹੋਣਗੇ।

Gemini Horoscope (ਮਿਥੁਨ)

ਪਤੀ ਵੱਲੋਂ ਪਤਨੀ ਨੂੰ ਤੋਹਫਾ : ਹੈਂਡ ਬੈਗ

ਪੂਜਾ ਦੀ ਥਾਲੀ 'ਚ ਖ਼ਾਸ : ਇਲਾਇਚੀ

ਸ਼ਿੰਗਾਰ : ਹਰੀ ਚੂੜੀਆਂ

ਚੰਨ ਨੂੰ ਅਰਘ ਦੇਣ ਤੋਂ ਪਹਿਲਾਂ 5 ਵਾਰ ਮੰਤਰ ਦਾ ਜਾਪ ਕਰੋ

ॐ वामदेवाय नमः

ਲਾਭ : ਪਤੀ ਲਈ ਨੌਕਰੀ ਤੇ / ਤਰੱਕੀ ਦੇ ਯੋਗ

Cancer horoscope (ਕਰਕ)

ਪਤੀ ਵੱਲੋਂ ਪਤਨੀ ਨੂੰ ਤੋਹਫਾ : ਮੋਬਾਈਲ

ਪੂਜਾ ਦੀ ਥਾਲੀ 'ਚ ਖ਼ਾਸ : ਮਿਸ਼ਰੀ

ਸ਼ਿੰਗਾਰ : ਹੱਥ ਦੇ ਕੰਗਨ

ਚੰਨ ਨੂੰ ਅਰਘ ਦੇਣ ਤੋਂ ਪਹਿਲਾਂ 11 ਵਾਰ ਮੰਤਰ ਦਾ ਜਾਪ ਕਰੋ

ॐ स्वर्गायै नमः

ਲਾਭ : ਪਤੀ ਨੂੰ ਕੋਰਟ ਕਚਿਹਰੀ ਦੀ ਸਮੱਸਿਆਵਾਂ ਤੋਂ ਨਿਜਾਤ/ ਇਨਸਾਫ਼ ਮਿਲੇਗਾ।

Leo Horoscope (ਸਿੰਘ)

ਪਤੀ ਵੱਲੋਂ ਪਤਨੀ ਨੂੰ ਤੋਹਫਾ : ਗੁੱਟ ਦੇ ਪਹਿਨਣ ਵਾਲੀ ਘੜੀ

ਪੂਜਾ ਦੀ ਥਾਲੀ 'ਚ ਖ਼ਾਸ : ਫ਼ਲ

ਸ਼ਿੰਗਾਰ : ਝਾਂਜਰਾਂ

ਚੰਨ ਨੂੰ ਅਰਘ ਦੇਣ ਤੋਂ ਪਹਿਲਾਂ 10 ਵਾਰ ਮੰਤਰ ਦਾ ਜਾਪ ਕਰੋ

ॐ पर्मात्माये नमः

ਲਾਭ : ਲੋਕਾਂ ਦੀ ਈਰਖਾ ਘੱਟ ਹੋਵੇਗੀ।

Virgo horoscope (ਕੰਨਿਆ)

ਪਤੀ ਵੱਲੋਂ ਪਤਨੀ ਨੂੰ ਤੋਹਫਾ : ਬ੍ਰੈਸਲੈਟ

ਪੂਜਾ ਦੀ ਥਾਲੀ 'ਚ ਖ਼ਾਸ : ਦੂਰਵਾ

ਸ਼ਿੰਗਾਰ : ਬਿਛੂਏ

ਚੰਨ ਨੂੰ ਅਰਘ ਦੇਣ ਤੋਂ ਪਹਿਲਾਂ 14 ਵਾਰ ਮੰਤਰ ਦਾ ਜਾਪ ਕਰੋ

ॐ सोमायै नमः

ਲਾਭ : ਘਰ 'ਚ ਬਰਕਤ ਹੋਵੇਗੀ/ ਅਚਾਨਕ ਧਨ ਲਾਭ ਹੋਵੇਗਾ।

Libra Horoscope (ਤੁਲਾ)

ਪਤੀ ਵੱਲੋਂ ਪਤਨੀ ਨੂੰ ਤੋਹਫਾ : ਚਾਂਦੀ ਦੀ ਅੰਗੂਠੀ

ਪੂਜਾ ਦੀ ਥਾਲੀ 'ਚ ਖ਼ਾਸ : ਗੰਗਾਜਲ

ਸ਼ਿੰਗਾਰ : ਫੁੱਲਾਂ ਦਾ ਗਜ਼ਰਾ

ਚੰਨ ਨੂੰ ਅਰਘ ਦੇਣ ਤੋਂ ਪਹਿਲਾਂ 15 ਵਾਰ ਮੰਤਰ ਦਾ ਜਾਪ ਕਰੋ

ॐ सदाशिवायै नमः

ਲਾਭ : ਸੰਤਾਨ ਦਾ ਸੁਖ ਮਿਲੇਗਾ।

ਕਰਵਾ ਚੌਥ ਸਪੈਸ਼ਲ

Scorpio Horoscope (ਵ੍ਰਿਸ਼ਚਿਕ)

ਪਤੀ ਵੱਲੋਂ ਪਤਨੀ ਨੂੰ ਤੋਹਫਾ : ਗਲੇ ਦਾ ਹਾਰ

ਪੂਜਾ ਦੀ ਥਾਲੀ 'ਚ ਖ਼ਾਸ : ਗੁਲਾਬ ਦੇ ਫੁੱਲ

ਸ਼ਿੰਗਾਰ : ਨੋਜ਼ ਪਿਨ

ਚੰਨ ਨੂੰ ਅਰਘ ਦੇਣ ਤੋਂ ਪਹਿਲਾਂ 9 ਵਾਰ ਮੰਤਰ ਦਾ ਜਾਪ ਕਰੋ

ॐ प्रजापतायै नमः

ਲਾਭ : ਪਤੀ ਪਤਨੀ ਇੱਕ ਦੂਜੇ ਦਾ ਸਨਮਾਨ ਕਰਨਗੇ।

Sagittarius Horoscope (ਧਨੁ)

ਪਤੀ ਵੱਲੋਂ ਪਤਨੀ ਨੂੰ ਤੋਹਫਾ : ਚੂੜੀਆਂ

ਪੂਜਾ ਦੀ ਥਾਲੀ 'ਚ ਖ਼ਾਸ : ਚੰਦਨ ਅਗਰਬੱਤੀ

ਸ਼ਿੰਗਾਰ : ਪਰਾਂਦਾ

ਚੰਨ ਨੂੰ ਅਰਘ ਦੇਣ ਤੋਂ ਪਹਿਲਾਂ 12 ਵਾਰ ਮੰਤਰ ਦਾ ਜਾਪ ਕਰੋ

ॐ मृत्यंजय नमः

ਲਾਭ : ਕਾਰੋਬਾਰੀ ਸਮੱਸਿਆ ਦੂਰ ਹੋਵੇਗੀ।

Capricorn Horoscope (ਮਕਰ )

ਪਤੀ ਵੱਲੋਂ ਪਤਨੀ ਨੂੰ ਤੋਹਫਾ : ਕੰਨਾਂ ਦੇ ਝੂਮਕੇ ਜਾਂ ਟੌਪਸ (ear rings)

ਪੂਜਾ ਦੀ ਥਾਲੀ 'ਚ ਖ਼ਾਸ : ਕੇਸਰ

ਸ਼ਿੰਗਾਰ : ਮੋਤੀਆਂ ਦੀ ਮਾਲਾ

ਚੰਨ ਨੂੰ ਅਰਘ ਦੇਣ ਤੋਂ ਪਹਿਲਾਂ 8 ਵਾਰ ਮੰਤਰ ਦਾ ਜਾਪ ਕਰੋ

ॐ रुद्रायै नमः

ਲਾਭ : ਜਿੰਦਗੀ 'ਚ ਆ ਰਹੀ ਰੁਕਾਵਟ ਦੂਰ ਹੋਵੇਗੀ।

Aquarius Horoscope (ਕੁੰਭ)

ਪਤੀ ਵੱਲੋਂ ਪਤਨੀ ਨੂੰ ਤੋਹਫਾ : ਨਵਰਤਨ (navratna)

ਪੂਜਾ ਦੀ ਥਾਲੀ 'ਚ ਖ਼ਾਸ : ਚੌਂਲ

ਸ਼ਿੰਗਾਰ : ਪੈਰਾਂ ਹੇਠਾਂ ਕੱਜਲ ਦਾ ਤਿਲਕ ਲਾਓ

ਚੰਨ ਨੂੰ ਅਰਘ ਦੇਣ ਤੋਂ ਪਹਿਲਾਂ 4 ਵਾਰ ਮੰਤਰ ਦਾ ਜਾਪ ਕਰੋ

ॐ शसवतायै नमः

ਲਾਭ : ਪਤੀ ਦਾ ਆਤਮ ਵਿਸ਼ਵਾਸ ਵੱਧੇਗਾ।

Pisces Horoscope (ਮੀਨ)

ਪਤੀ ਵੱਲੋਂ ਪਤਨੀ ਨੂੰ ਤੋਹਫਾ : ਮੇਕਅਪ ਕਿੱਟ ( make -up kit)

ਪੂਜਾ ਦੀ ਥਾਲੀ 'ਚ ਖ਼ਾਸ : ਚੰਦਨ ਦਾ ਟੁੱਕੜਾ

ਸ਼ਿੰਗਾਰ : ਕੁਮਕੁਮ ਦਾ ਤਿਲਕ

ਚੰਨ ਨੂੰ ਅਰਘ ਦੇਣ ਤੋਂ ਪਹਿਲਾਂ 7 ਵਾਰ ਮੰਤਰ ਦਾ ਜਾਪ ਕਰੋ

ॐ महादेवायै नमः

ਲਾਭ : ਵਿਦੇਸ਼ ਨਾਲ ਜੁੜੀ ਸਮੱਸਿਆਵਾਂ ਦੂਰ ਹੋਣਗੀਆਂ।

ਕਰਵਾਚੌਥ ਦਾ ਮਹੱਤਵ

ਸਵਾਲ : ਕਰਵਾਚੌਥ ਦਾ ਕਿਸ ਗ੍ਰਹਿ ਨਾਲ ਹੈ ਖ਼ਾਸ ਸਬੰਧ , ਕੀ ਹੈ ਖ਼ਾਸ ਓਪਾਅ

ਜਵਾਬ : ਕਰਵਾਚੌਥ 'ਤੇ ਔਰਤਾਂ ਸ਼ਿੰਗਾਰ ਕਰਦੀਆਂ ਹਨ। ਇਸ ਲਈ ਕਰਵਾਚੌਥ 'ਤੇ ਸ਼ਿੰਗਾਰ ਦਾ ਖ਼ਾਸ ਮਹੱਤਵ ਹੈ।

ਸ਼ਿੰਗਾਰ ਦਾ ਕਾਰਕ ਸ਼ੁੱਕਰ ਗ੍ਰਹਿ ਹੈ- ਕਰਵਾਚੌਥ ਦੇ ਔਰਤਾਂ ਪੂਰਾ ਸ਼ਿੰਗਾਰ ਕਰਨ

ਕੁੰਡਲੀ 'ਚ ਮੁਹੱਬਤ ਤੇ ਵਿਆਹ ਦਾ ਗ੍ਰਹਿ ਸ਼ੁੱਕਰ ਗ੍ਰਹਿ ਹੈ।

ਮੰਤਰ : मंत्र : ॐ शु शुक्राय नमः 6 ਮਾਲਾ

ਮੰਗਲ ਗ੍ਰਹਿ ਕਾਰਕ ਪੇਸ਼ਾ/ ਲੰਬੀ ਉਮਰ, ਪਿਆਰ

ਲਾਲ ਰੰਗ ਦੀ ਬਿੰਦੀ/ ਚੁੰਨੀ / ਲਾਲ ਰੰਗ ਦੇ ਕੱਪੜੇ ਜ਼ਰੂਰ ਪਾਓ।

ਲਾਭ: ਪਤੀ ਦੀ ਉਮਰ ਵੱਧੇਗੀ/ ਪਤੀ ਤੁਹਾਡੇ ਦੀਵਾਨੇ ਹੋਣਗੇ/ ਦੋਹਾਂ ਵਿਚਾਲੇ ਲੰਬੀ ਉਮਰ ਤੱਕ ਪਿਆਰ ਬਰਕਰਾਰ ਰਹੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.