ਕਿਸਾਨਾਂ ਦੀ ਮਦਦ ਲਈ ਸੈਟੇਲਾਈਟ ਪ੍ਰੋਜੈਕਟ, ਜਾਣੋ ਇਸ ਦੇ ਹੋਰ ਕੀ ਮਿਲਣਗੇ ਫਾਇਦੇ - satellite project - SATELLITE PROJECT
🎬 Watch Now: Feature Video
Published : May 24, 2024, 7:12 PM IST
ਇਸ ਪ੍ਰੋਜੈਕਟ ਬਾਰੇ ਪ੍ਰੈਸ ਕਾਨਫਰੰਸ ਕਰਦੇ ਹੋਏ ਥਾਪਰ ਇੰਸਟੀਚਿਊਟ ਦੇ ਅਧਿਕਾਰੀ ਵਿਨੀਤ ਸ਼੍ਰੀਵਾਸਤਵ ਨੇ ਦੱਸਿਆ ਕਿ ਥਾਪਰ ਸੈਟੇਲਾਈਟ ਪ੍ਰੋਜੈਕਟ ਵਿਦਿਆਰਥੀਆਂ ਨਾਲ ਜੁੜਿਆ ਇੱਕ ਪ੍ਰੋਜੈਕਟ ਹੈ। ਇਸ ਪ੍ਰੋਜੈਕਟ ਨੂੰ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਸੈਟੇਲਾਈਟ ਪ੍ਰੋਜੈਕਟ ਦੇ ਟੀਮ ਮੈਂਬਰ ਵਿਨੀਤ ਸ਼੍ਰੀਵਾਸਤਵ ਥਾਪਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੀ ਇਸ ਵਿੱਚ ਸਾਡੀ ਮਦਦ ਕਰੇਗੀ। ਸੈਟੇਲਾਈਟ ਪ੍ਰੋਜੈਕਟ ਦੇ ਟੀਮ ਮੈਂਬਰ ਵਿਨੀਤ ਸ਼੍ਰੀਵਾਸਤਵ ਥਾਪਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਤਿੰਨ ਮੁੱਖ ਫਾਇਦੇ ਹਨ। ਜੇਕਰ ਇਹ ਪ੍ਰੋਜੈਕਟ ਸ਼ੁਰੂ ਹੋ ਜਾਂਦਾ ਹੈ, ਤਾਂ ਇਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ। ਉਪਰੋਕਤ ਵੀਡੀਓ ਰਾਹੀਂ, ਇਸ ਸੈਟੇਲਾਈਟ ਪ੍ਰੋਜੈਕਟ ਦੀ ਡਿਟੇਲ ਬਾਰੇ ਅਤੇ ਇਸ ਦੇ ਕਿਸ-ਕਿਸ ਨੂੰ ਫਾਇਦੇ ਮਿਲਣਗੇ ਇਹ ਵੀ ਜਾਣੋ।