ETV Bharat / technology

ਐਲੋਨ ਮਸਕ ਬਣਿਆ 12ਵੇਂ ਬੱਚੇ ਦਾ ਪਿਤਾ, ਪਰਿਵਾਰ ਵਿੱਚ ਨਵੇਂ ਬੱਚੇ ਦਾ ਕੀਤਾ ਸਵਾਗਤ - Elon Musk Welcomes His 12th Child - ELON MUSK WELCOMES HIS 12TH CHILD

Elon Musk Welcomes His 12th Child : ਐਲੋਨ ਮਸਕ ਨੇ ਆਪਣੇ 12ਵੇਂ ਬੱਚੇ ਦਾ ਸਵਾਗਤ ਕੀਤਾ- ਐਲੋਨ ਮਸਕ ਨੇ ਇਸ ਸਾਲ ਦੇ ਸ਼ੁਰੂ ਵਿੱਚ ਆਪਣੇ ਵੱਧ ਰਹੇ ਪਰਿਵਾਰ ਵਿੱਚ ਇੱਕ ਨਵੇਂ ਬੱਚੇ ਦਾ ਸਵਾਗਤ ਕੀਤਾ। ਪੜ੍ਹੋ ਪੂਰੀ ਖਬਰ...

elon musk welcomes his 12th child with neuralink executive shivon zilis
ਐਲੋਨ ਮਸਕ ਬਣਿਆ 12ਵੇਂ ਬੱਚੇ ਦਾ ਪਿਤਾ, ਪਰਿਵਾਰ ਵਿੱਚ ਨਵੇਂ ਬੱਚੇ ਦਾ ਕੀਤਾ ਸਵਾਗਤ (elon musk welcomes his 12th child)
author img

By ETV Bharat Tech Team

Published : Jun 25, 2024, 1:37 PM IST

Updated : Jun 25, 2024, 2:26 PM IST

ਨਵੀਂ ਦਿੱਲੀ: ਟੇਸਲਾ ਦੇ ਸੀਈਓ ਐਲੋਨ ਮਸਕ, ਜੋ ਆਬਾਦੀ ਵਿੱਚ ਗਿਰਾਵਟ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਲਈ ਵਿਆਪਕ ਤੌਰ 'ਤੇ ਜਾਣੇ ਜਾਂਦੇ ਹਨ। ਉਨ੍ਹਾਂ ਨੇ12ਵੇਂ ਬੱਚੇ ਦਾ ਸਵਾਗਤ ਕੀਤਾ। ਨਵੇਂ ਬੱਚੇ ਦੀ ਮਾਂ ਸ਼ਿਵੋਨ ਸ਼ਿਵੋਨ ਜ਼ਿਲਿਸ ਹੈ, ਜੋ ਮਸਕ ਦੀ ਬ੍ਰੇਨ-ਇਮਪਲਾਂਟ ਕੰਪਨੀ ਨਿਊਰਲਿੰਕ ਦੇ ਵਿਸ਼ੇਸ਼ ਪ੍ਰੋਜੈਕਟਾਂ ਦੀ ਡਾਇਰੈਕਟਰ ਹੈ। ਟੇਸਲਾ ਦੇ ਸੰਸਥਾਪਕ ਨੇ ਅਜੇ ਤੱਕ ਆਪਣੇ ਬੱਚੇ ਦੇ ਨਾਮ ਅਤੇ ਲਿੰਗ ਦਾ ਐਲਾਨ ਨਹੀਂ ਕੀਤਾ ਅਤੇ ਉਸ ਨੂੰ ਹੁਣ ਤੱਕ ਲਾਈਮਲਾਈਟ ਤੋਂ ਦੂਰ ਰੱਖਿਆ ਗਿਆ ਹੈ।

12ਵੇਂ ਬੱਚੇ ਦੀ ਪੁਸ਼ਟੀ : ਮਸਕ ਨੇ ਪੇਜ ਸਿਕਸ 'ਤੇ ਪੁਸ਼ਟੀ ਕੀਤੀ ਕਿ ਬੱਚੇ ਦੇ ਜਨਮ ਨੂੰ ਦੋਸਤਾਂ ਅਤੇ ਪਰਿਵਾਰ ਤੋਂ ਗੁਪਤ ਨਹੀਂ ਰੱਖਿਆ ਗਿਆ। ਮਸਕ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹਾਲਾਂਕਿ ਜਨਮ ਦਾ ਜਨਤਕ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ ਸੀ, ਪਰ ਇਹ ਉਸਦੇ ਨਿੱਜੀ ਸਰਕਲਾਂ ਵਿੱਚ ਚੰਗੀ ਤਰ੍ਹਾਂ ਇਸ ਬਾਰੇ ਪਤਾ ਸੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਸਕ ਦੇ ਬੱਚੇ ਦੇ ਜਨਮ ਨੂੰ ਗੁਪਤ ਰੱਖਿਆ ਗਿਆ ਹੋਵੇ। ਹਾਲਾਂਕਿ ਉਨ੍ਹਾਂ ਨੂੰ ਜਨਤਕ ਤੌਰ 'ਤੇ 11 ਬੱਚਿਆਂ ਦਾ ਪਿਤਾ ਮੰਨਿਆ ਜਾਂਦਾ ਹੈ ਪਰ ਉਸਨੇ ਅਧਿਕਾਰਤ ਤੌਰ 'ਤੇ ਆਪਣੇ ਬੱਚਿਆਂ ਦੀ ਕੁੱਲ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਹੈ।

ਮਸਕ ਦੇ ਪਰਿਵਾਰ 'ਚ ਵਾਧਾ: ਮਸਕ ਦੇ ਪਰਿਵਾਰ 'ਚ ਵਾਧਾ: ਇਸ ਤੋਂ ਪਹਿਲਾਂ ਦੋਵਾਂ ਦੇ ਘਰ 2022 ਵਿਚ ਜੁੜਵਾਂ ਬੱਚੇ ਹੋਏ ਸਨ। ਇਸ ਦੇ ਨਾਲ ਹੀ ਦੱਸ ਦਈਏ ਕਿ ਐਲੋਨ ਮਸਕ ਦੇ ਪਹਿਲਾਂ ਵੀ 8 ਬੱਚੇ ਹਨ ਜਿਨ੍ਹਾਂ ਵਿੱਚੋਂ 5 ਬੱਚੇ ਉਹਨਾਂ ਦੀ ਪਹਿਲੀ ਪਤਨੀ ਲੇਖਕ ਜਸਟਿਨ ਮਸਕ ਨਾਲ ਅਤੇ ਤਿੰਨ ਸੰਗੀਤਕਾਰ ਗ੍ਰੀਮਜ਼ ਤੋਂ ਹੋਏ। ਇੱਕ ਬੱਚੇ ਦੀ ਮਾਂ ਦਾ ਖੁਲਾਸਾ ਹੁਣ ਤੱਕ ਨਹੀਂ ਕੀਤਾ ਗਿਆ ਹੈ।

Last Updated : Jun 25, 2024, 2:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.