ETV Bharat / state

ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ - Internal committee meeting - INTERNAL COMMITTEE MEETING

Shiromani Gurdwara Parbandhak Committee: ਅੰਮ੍ਰਿਤਸਰ ਅੱਜ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਕਿਹਾ ਕਿ ਲੰਮਾ ਸਮਾਂ ਜਲਾ ਬਤਨ ਰਹਿਣ ਵਾਲੇ ਭਾਈ ਗਜਿੰਦਰ ਸਿੰਘ ਦੇ ਸਿੰਘਾਸਨਮਈ ਜੀਵਨ ਅਤੇ ਕੁਰਬਾਨੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਿਕਾਰ ਭੇਂਟ ਕਰਦੀ ਹੈ। ਪੜ੍ਹੋ ਪੂਰੀ ਖਬਰ...

Shiromani Gurdwara Parbandhak Committee
ਅੰਤ੍ਰਿੰਗ ਕਮੇਟੀ ਦੀ ਮੀਟਿੰਗ (Amritsar)
author img

By ETV Bharat Punjabi Team

Published : Jul 5, 2024, 3:15 PM IST

ਅੰਤ੍ਰਿੰਗ ਕਮੇਟੀ ਦੀ ਮੀਟਿੰਗ (Etv Bharat Amritsar)

ਅੰਮ੍ਰਿਤਸਰ : ਅੰਮ੍ਰਿਤਸਰ ਅੱਜ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਕੀਤੀ ਗਈ ਹੈ। ਇਸ ਤੋਂ ਬਾਅਦ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੰਮਾ ਸਮਾਂ ਜਲਾ ਬਤਨ ਰਹਿਣ ਵਾਲੇ ਭਾਈ ਗਜਿੰਦਰ ਸਿੰਘ ਦੇ ਸਿੰਘਾਸਨਮਈ ਜੀਵਨ ਅਤੇ ਕੁਰਬਾਨੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਿਕਾਰ ਭੇਟ ਕਰਦੀ ਹੈ। ਭਾਈ ਗਜਿੰਦਰ ਸਿੰਘ ਵੱਲੋਂ ਦ੍ਰਿੜਤਾ ਨਾਲ ਸਿੱਖ ਸਿਧਾਂਤਾਂ ਤੇ ਪਹਿਰਾ ਦੇਣਾ ਅਤੇ ਕਠਨ ਹਾਲਾਤਾਂ ਵਿੱਚ ਜੀਵਨ ਬੰਦ ਤੈਅ ਕਰਨਾ ਉਨ੍ਹਾਂ ਦੀ ਪੰਥਕ ਪਛਾਣ ਦਾ ਲਿਖਾਇਕ ਹੈ। ਕੌਮ ਵੱਲੋਂ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ: ਤਖਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਅੱਜ ਤੋਂ ਦੋ ਢਾਈ ਸਾਲ ਪਹਿਲਾਂ ਉਨ੍ਹਾਂ ਨੂੰ ਮਾਨ ਤੇ ਸਤਿਕਾਰ ਦੇਣ ਲਈ ਜਿਹੜਾ ਉਹ 12 ਸ਼ਖਸੀਅਤਾਂ ਚੁਣੀਆਂ ਗਈਆਂ ਸੀ। ਉਨ੍ਹਾਂ ਸ਼ਖਸ਼ੀਅਤਾਂ ਦੇ ਵਿੱਚ ਇੱਕ ਭਾਈ ਗਜਿੰਦਰ ਸਿੰਘ ਜੀ ਵੀ ਸੀ। ਦੂਸਰਾ ਭਾਈ ਸੁਰਜੀਤ ਸਿੰਘ ਜੀ ਭਿਟੇਬਾਣ ਸਾਹਿਬ ਉਨ੍ਹਾਂ ਦੇ ਫਾਦਰ ਉਨ੍ਹਾਂ ਦੇ ਵੀ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਗਿਆ। ਉਸ ਤੋਂ ਇਲਾਵਾ ਜਿਹੜਾ ਸਾਡਾ ਅੱਜ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਗਜੈਕਟਿਵ ਦੇ ਵਿੱਚ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਇਹ ਮੰਗ ਸੀ ਕਿ ਸੱਚਖੰਡ ਸ੍ਰੀ ਹਜ਼ੂਰ ਦਰਬਾਰ ਸਾਹਿਬ ਜੀ ਦੇ ਘੱਟੋ-ਘੱਟ ਦੋ ਗ੍ਰੰਥੀ ਜਰੂਰ ਰੱਖੇ ਜਾਣ। ਉਨ੍ਹਾਂ ਦੇ ਵਿੱਚ ਭਾਈ ਕੇਵਲ ਸਿੰਘ ਜੀ ਪੁੱਤਰ ਸਰਦਾਰ ਸੁਖਦੇਵ ਸਿੰਘ ਜੀ ਪਿੰਡ ਬਹਿਣੀਵਾਲ ਦਸਤਕ ਮਾਨਸਾ ਜਿਹੜੇ ਸਾਡੇ ਪੰਜ ਪਿਆਰਿਆਂ ਦੇ ਵਿੱਚ ਸੇਵਾ ਨਿਭਾਉਂਦੇ ਆ ਰਹੇ ਹਨ। ਉਨ੍ਹਾਂ ਤੋਂ ਇਲਾਵਾ ਭਾਈ ਬਲਵਿੰਦਰ ਪਾਲ ਸਿੰਘ ਜੀ ਪੁੱਤਰ ਭਾਈ ਭਾਨ ਸਿੰਘ ਜੀ ਕਾਹਨੂੰ ਵਾਲਾ ਰੋਡ ਬਟਾਲਾ ਇਹ ਦੋ ਸ਼ਖਸੀਅਤਾਂ ਦੀ ਜਿਹੜੀ ਸਿੰਘ ਸਾਹਿਬਾਨਾਂ ਦੀ ਭਾਈ ਗੁਰਬਖ਼ਸ਼ ਸਿੰਘ ਖਾਲਸਾ ਵੀ ਮੈਂਬਰ ਸੀ ਉਨ੍ਹਾਂ ਵੱਲੋਂ ਇਹ ਸਿਫਾਰਿਸ਼ ਕੀਤੀ ਸੀ।

ਕਕਾਰਾਂ ਦੀ ਬੇਅਦਬੀ : ਇਨ੍ਹਾਂ ਨੂੰ ਯੋਗ ਪਾਇਆ ਗਿਆ ਸੀ ਅਤੇ ਉਨ੍ਹਾਂ ਦੋਹਾਂ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਬਤੌਰ ਸਿੰਘ ਸਾਹਿਬ ਗ੍ਰੰਥੀ ਸਿੰਘ ਉਨ੍ਹਾਂ ਦੀ ਜਿਹੜੀ ਉਹ ਚੋਣ ਹੈ ਉਹਨੂੰ ਅੱਜ ਪ੍ਰਵਾਨਗੀ ਦਿੱਤੀ ਗਈ। ਦੂਸਰਾ ਇੱਕ ਜਿਹੜਾ ਅਹਿਮ ਮਾਮਲਾ ਉਹ ਸੀ ਕੀ ਬੜੇ ਲੰਬੇ ਅਰਸੇ ਤੋਂ ਇਹ ਕਕਾਰਾਂ ਦੀ ਬੇਅਦਬੀ ਕਰਨ ਲਈ ਜਦੋਂ ਵੀ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਆਵਾਜ਼ ਬੁਲੰਦ ਕਰਦੀ ਉਹ ਆਵਾਜ਼ ਹੀ ਰਹਿ ਜਾਂਦੀ ਆ ਪਰ ਉਹਦਾ ਕੋਈ ਅਸਰ ਨਹੀਂ ਹੋਇਆ ਪਿਛਲੇ ਦਿਨੀ ਰਾਜਸਥਾਨ ਵਿਖੇ ਸਾਡੀਆਂ ਦੋ ਬੇਟੀਆਂ ਦਾ ਕਕਾਰ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਉਹਨੂੰ ਅਸੀਂ ਮੌਕਾ ਹੀ ਨਹੀਂ ਦਿੱਤਾ ਜਦੋਂ ਕਿ ਫੰਡਾਮੈਂਟਲ ਰਾਈਟ ਦੇ ਤੌਰ ਦੇ ਉੱਤੇ ਛੇ ਇੰਚੀ ਇਨ੍ਹਾਂ ਦੀਆਂ ਆਪਣੀਆਂ ਵੀ ਨਿਰਧਾਰਤ ਆ ਕਿ ਜਹਾਜ 'ਚ ਵੀ ਜਾਣਾ ਹੋਵੇ ਤੇ ਉਹਦੇ ਵਿੱਚ ਛੇ ਇੰਚੀ ਦੀ ਜਿਹੜੀ ਤੁਸੀਂ ਸ੍ਰੀ ਸਾਹਿਉ ਤੋਂ ਇਲਾਵਾ ਦੂਸਰੀ ਜਿਹੜੀ ਬੇਟੀ ਸੀ ਉਹਨੇ ਬੜੀ ਜੱਦੋ-ਜਹਿਦ ਕੀਤੀ ਪਰ ਉਹਨੂੰ ਵੀ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਵੀ ਅਕਸਰ ਆਇਆ ਕਿ ਸੈਂਟਰ ਜਿਹੜੇ ਸਕੂਲ ਆ ਜਿਹੜੇ ਆਪਣੇ ਆਮ ਤੌਰ ਦੇ ਉੱਤੇ ਏਅਰ ਫੋਰਸ ਸਟੇਸ਼ਨ ਦੇ ਉੱਤੇ ਫੌਜ ਦੇ ਸਟੇਸ਼ਨਾਂ ਦੇ ਉੱਤੇ ਉਹ ਬੱਚੇ ਜਿਲ੍ਹੇ 'ਚ ਐਂਟਰੈਂਸ ਦੇਣ।

ਘਿਰਨਾਤਮਕ ਸ਼ਰਾਰਤਾਂ : ਸਿੱਖ ਨੇ ਪੰਜ ਕਕਾਰ ਅੰਗ ਸੰਗ ਰੱਖਣੇ ਹਨ ਅਤੇ ਇੱਥੇ ਪਤਾ ਵੀ ਹੈ ਇਨ੍ਹਾਂ ਨੂੰ ਸਾਰਿਆਂ ਨੂੰ ਕਿ ਸਿੱਖ ਰਹਿਤ ਮਰਿਆਦਾ 'ਤੇ ਜਿਹੜਾ ਅੰਮ੍ਰਿਤਧਾਰੀ ਸਿੱਖ ਆ ਉਹਦੀ ਰਹਿਤ ਕੀ ਆ ਪਰ ਉਹ ਜਾਣ ਬੁੱਝ ਕੇ ਇਹੋ ਜਿਹੀਆਂ ਖੋਜੀਆਂ ਜਿਹੜੀਆਂ ਉੱਥੇ ਸ਼ਰਾਰਤਾਂ ਕਰਦੇ ਹਨ ਜਿਹੜੀਆਂ ਘਿਰਨਾਤਮਕ ਤੌਰ 'ਤੇ ਸਿੱਖਾਂ ਨੂੰ ਸੋਚਣ ਨੂੰ ਮਜਬੂਰ ਕਰਦੀਆਂ ਹਨ। ਮੈਂ ਸਮਝਦਾ ਜਿਹੜੇ ਵੀ ਅਧਿਕਾਰੀ ਇਹੋ ਜਿਹੀ ਆ ਹਮਾਕਤ ਕਰ ਰਹੇ ਹਾਂ ਉਨ੍ਹਾਂ ਨੂੰ ਕਾਨੂੰਨੀ ਤੌਰ 'ਤੇ ਚਾਹੇ ਪਰਚਾ ਦਰਜ ਕੀਤਾ ਜਾਵੇ, ਚਾਹੇ ਕੋਈ ਹੋਰ ਇਹਦਾ ਹੱਲ ਕੱਢਿਆ ਜਾਵੇ। ਅਸੀਂ ਅੱਜ ਵਿਚਾਰ ਕੀਤੀ ਹੈ ਕਿ ਸੈਂਟਰਲ ਗੌਰਮੈਂਟ ਨੂੰ ਵੀ ਰਿਜਂਟੇਸ਼ਨ ਭੇਜੀ ਜਾਊਗੀ ਨਾਲ ਦੀ ਨਾਲ ਕਾਨੂੰਨੀ ਮਾਹਰਾਂ ਕੋਲੋਂ ਲੈ-ਲੈ ਕੇ ਜੇ ਸਾਨੂੰ ਕਾਨੂੰਨ ਦਾ ਵੀ ਦਰਵਾਜ਼ਾ ਖੜਕਾਉਣਾ ਪਿਆ। ਉਹ ਵੀ ਅਸੀਂ ਜਰੂਰ ਖੜਕਾਵਾਂਗੇ। ਕਿਉਂਕਿ ਬਹੁਤ ਵੱਡੀ ਤੇ ਸਿੰਘ ਸਾਹਿਬਾ ਨੂੰ ਵੀ ਬੇਨਤੀ ਕੀਤੀ ਆ ਕਿ ਤੁਸੀਂ ਵੀ ਇਹਦੇ ਉੱਤੇ ਵੱਖ-ਵੱਖ ਜਥੇਬੰਦੀਆਂ ਸੱਦ ਕੇ ਇਨ੍ਹਾਂ ਨੂੰ ਸੁਚੇਤ ਕਰੋ ਕਿਉਂਕਿ ਰੋਜ਼ ਦੀ ਇੱਕ ਗੱਲ ਹੋ ਗਈ ਆ। ਉਹ ਤੋਂ ਇਲਾਵਾ ਜਿਹੜਾ ਆਹ ਪਿਛਲੇ ਦਿਨੀ ਇੱਕ ਮੈਂਬਰ ਪਾਰਲੀਮੈਂਟ ਕੱਢਣਾ ਕੰਗਣਾ ਰਨੌਤ ਬਣ ਕੇ ਗਈ ਉਹਦਾ ਜੋ ਚੰਡੀਗੜ੍ਹ ਏਅਰਪੋਰਟ ਦੇ ਉੱਤੇ ਉਹ ਵਿਵਾਦ ਹੋਇਆ ਅਤੇ ਉਸ ਵਿਵਾਦ ਦੇ ਸਿੱਟੇ ਕੀ ਨਿਕਲੇ ਕਿ ਇੱਕ ਤਾਂ ਉਨ੍ਹਾਂ ਬੋਲਦਿਆ ਉਹ ਗੱਲ ਕਹੀ ਕਿ ਜਿਹੜੇ ਪੰਜਾਬ ਦੇ ਸਿੱਖ ਆ ਸਾਰੇ ਇਨ੍ਹਾਂ ਨੂੰ ਕਰਨਾਤਮਕ ਤੌਰ ਦੇ ਸਮੁੱਚੇ ਪ੍ਰਵਾਨ ਦੇ ਤੌਰ ਦੇ ਉੱਤੇ ਅਸੀਂ ਇੱਥੇ ਇਨਫੋਰਮੇਸ਼ਨ ਸੈਂਟਰ ਵੀ ਬਣਾਏ ਜਿਹੜੇ ਕਿ ਉਨ੍ਹਾਂ ਦੇ ਸਹਾਇਤਾ ਕਰਦੇ ਹਨ।

ਜਾਤ ਪਾਤ ਕੁਝ ਨਹੀਂ: ਮੇਰਾ ਕਹਿਣ ਤੋਂ ਭਾਵ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜਿਹੜਾ ਫਲਸਫਾ ਇਹ ਸਰਬੱਤ ਦਾ ਹੀ ਭਲਾ ਤੇ ਮਨੁੱਖਤਾ ਨੂੰ ਸਮਰਪਿਤ ਆ ਇਹ ਸਮੁੱਚੀ ਮੈਂ ਬਾਰ-ਬਾਰ ਤਾਂ ਕਹਿ ਰਿਹਾ ਸੀ ਇਹਦੇ ਵਿੱਚ ਬਰਨਵਾਦ ਕੋਈ ਨਹੀਂ, ਇਹਦੇ ਵਿੱਚ ਹੋਰ ਕੋਈ ਸਿਸਟਮ ਨਹੀਂ, ਇਹ ਜਾਤ ਪਾਤ ਕੁਝ ਨਹੀਂ ਹੈ। ਪਰ ਇਹਨੂੰ ਆਪਾਂ ਇਵੇਂ ਦੂਸਰਿਆਂ ਦੇ ਨਾਲ ਰਲਾ ਕੇ ਪਾਰਲੀਮੈਂਟ ਦੇ ਵਿੱਚ ਜਿਹੜੀ ਪਿੱਛੇ ਇਹਨੇ ਉਹ ਕਾਰਵਾਈ ਪਾਈ ਹੈ। ਉਹ ਬਿਲਕੁਲ ਗਲਤ ਆ ਤੇ ਅਸੀਂ ਸਪੀਕਰ ਸਾਹਿਬ ਨੂੰ ਵੀ ਬੇਨਤੀ ਕਰਦੇ ਇਨ ਫਿਊਚਰ ਇਹੋ ਜਿਹੇ ਬੁਲਾਰੇ ਜਾਂ ਇਹੋ ਜਿਹੇ ਮੈਂਬਰ ਪਾਰਲੀਮੈਂਟ ਆ ਰਾਹੁਲ ਗਾਂਧੀ ਵਰਗੇ ਉਨ੍ਹਾਂ ਨੂੰ ਬਿਲਕੁਲ ਇਜਾਜ਼ਤ ਨਾ ਦਿੱਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਬੇਨਤੀ ਇਹ ਆ ਲੀਗਲ ਬੈਟਲ ਤਾਂ ਹਰ ਇੱਕ ਨੂੰ ਉਦਾਹਰਨ ਦੀ ਜੇ ਕਿਸੇ 'ਤੇ ਪਰਚਾ ਦਰਜ ਹੋ ਜਾਂਦਾ ਹੈ। ਉਨ੍ਹਾਂ ਨੇ ਲਿਖ ਕੇ ਇੱਕ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇੱਕ ਚਿੱਠੀ ਮੈਨੂੰ ਲਿਖੀ ਆ ਕਿਉਂਕਿ ਉਹ ਸਿੱਖ ਨੇ ਅਕਾਲ ਤਖ਼ਤ ਤੇ ਸੱਦੀ ਨਹੀਂ ਜਾ ਸਕਦੀ ਹੈ। ਅਸੀਂ ਕੋਈ ਇੰਨੇ ਜਾਹਬ ਰਜਾਵਰ ਵੀ ਨਹੀਂ ਗਏ ਵੀ ਆਪਣਾ ਇਸਤਰੀ ਜਾਤੀ ਦੇਖੋ ਤਸ਼ਦਦ ਕਰੀਏ ਜਾਂ ਜਿਸਤਰਜਾਤੀ ਨੂੰ ਅਸੀਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਪਰ ਮੈਂ ਪਹਿਲਾਂ ਵੀ ਬੋਲਦੇ ਨੇ ਕਿਹਾ ਕਿ ਜਾਨ ਦੇ ਵਿੱਚ ਜਿਹੜੀ ਉਹ ਨਹੀਂ ਗਲਤੀ ਅਣਜਾਣੇ ਦੀ ਮਾਫੀ ਕੀਤੀ ਜਾ ਸਕਦੀ ਹੈ ਅਤੇ ਜਿਹੜੇ ਜਾਣ ਕੇ ਤੁਸੀਂ ਕਰੋ ਵੀ ਕੀ ਆ ਵੀ ਉਹ ਜਿੱਦਣ ਕਿੰਨੀ ਸੰਗਤ ਸੀ ਦੇਖਿਆ ਕੋਈ ਯੋਗਾ ਇੱਥੇ ਕਰਦਾ ਹੈ, ਇੱਥੇ ਦੀ ਇੱਕ ਪਰੰਪਰਾ ਹੈ।

ਸਰਕਾਰ ਦੀ ਮਰਜ਼ੀ: ਉਹ ਸੋਰਸ ਨੂੰ ਅਸੀਂ ਤਾਂ ਸਿਰਫ ਉਨ੍ਹਾਂ ਨੂੰ ਉਨ੍ਹਾਂ ਦੀ ਪਵਿੱਤਰ ਯਾਦ ਹੈ ਕਿਉਂਕਿ ਉਹਨੇ ਸਾਰਾ 40 ਸਾਲ ਦਾ ਪੰਧ ਸਿੱਖ ਪੰਥ ਦੇ ਲੇਖੇ ਲਾਇਆ ਹੈ। ਇਸ ਕਰਕੇ ਉਨ੍ਹਾਂ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਵੀ ਪਰਗਟਾਵਾ ਕਰਦੇ ਹਨ। ਉਨ੍ਹਾਂ ਨੂੰ ਆਪਣੇ ਸ਼ਰਧਾ 'ਤੇ ਫੁੱਲ ਵੀ ਭੇਜਪਾਲ ਸਿੰਘ ਨੂੰ ਅੱਜ ਸਾਰਾ ਸਿੱਖ ਪੰਥ ਮੰਗ ਕਰ ਰਿਹਾ ਸੀ। ਉਨ੍ਹਾਂ ਨੇ ਸ਼ਰਤਾਂ ਬਹੁਤ ਜਿਆਦਾ ਲਗਾਈਆਂ ਗਈਆਂ ਜਿਹੜੀਆਂ ਅੱਜ ਤੱਕ ਅਸੀਂ ਕਿਸੇ ਨੇ ਨਹੀਂ ਲਗਾਈਆਂ ਗਈਆਂ ਦੇਖੋ ਮੈਂ ਤਾਂ ਅੱਗੇ ਆ ਪਹਿਲਾਂ ਵੀ ਤੁਹਾਡੇ ਕੋਲ ਅਰਜ ਕਰ ਚੁੱਕਾ ਹਾਂ ਕਿ ਜਿਸ ਜੇ ਸਿੱਖਾਂ ਦੀ ਬਾਰੀ ਆਉਂਦੀ ਉਹ ਹਾਲੇ ਸ਼ਿਕਾਇਤ ਸਾਡੇ ਲਈ ਕਾਨੂੰਨ ਵੱਖਰਾ ਬਣ ਜਾਂਦਾ ਹੈ। ਉਹ ਭਾਈ ਅੰਮ੍ਰਿਤਪਾਲ ਜੀ ਚੁਣ ਕੇ 2 ਲੱਖ ਵੋਟਾਂ ਤੇ ਜਿੱਤ ਕੇ ਗਿਆ ਅਤੇ ਡੈਮੋਕਰੇਟਿਕ ਨੋਰਮ ਨਾ ਗਿਆ ਹੈ। ਫਿਰ ਸ਼ਰਤਾਂ ਚੱਲੋ ਸਰਕਾਰ ਦੀ ਮਰਜ਼ੀ ਹੁੰਦੀ ਹੈ ਪਰ ਹੁਣ ਜਿਹੜੇ ਇੱਕ ਵਾਰੀ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਤਾਂ ਇਹਨੂੰ ਆਪਾ ਕਹਿ ਦਿੰਨੇ ਆ ਵੀ ਦੇਸ਼ ਦੇ ਉਹ 54 ਦੇ ਵਿੱਚੋਂ ਇੱਕ ਹੈ। ਕੋਰਟ ਦਾ ਸਿਰਫ ਡਾਇਰੈਕਸ਼ਨ ਦਿੰਦੀ ਹੈ ਸ਼ਰਤਾਂ ਤਾਂ ਸਰਕਾਰ ਲਾਉਂਦੇ ਹਨ ਅਤੇ ਅਸੀਂ ਤਾਂ ਪਹਿਲਾਂ ਵੀ ਕਹਿੰਦੇ ਆ ਮੁੜ ਕੇ ਐਨਐਸਏ ਲਾਇਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.