ETV Bharat / state

ਖਨੌਰੀ ਬਾਰਡਰ ਉੱਤੇ ਮਰਨ ਵਰਤ ’ਤੇ ਬੈਠਾ 111 ਕਿਸਾਨਾਂ ਦਾ ਜਥਾ, ਕਿਹਾ- ਡੱਲੇਵਾਲ ਤੋਂ ਪਹਿਲਾਂ ਹੋਵੇਗੀ ਸਾਡੀ ਸ਼ਹਾਦਤ - FARMERS PROTEST KHANAURI BORDER

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ 111 ਕਿਸਾਨਾਂ ਦਾ ਜਥਾ ਖਨੌਰੀ ਸਰਹੱਦ ਵਿਖੇ ਮਰਨ ਵਰਤ 'ਤੇ ਬੈਠ ਗਿਆ ਹੈ।

A group of 111 farmers sat on a fast unto death at Khanauri border
ਖਨੌਰੀ ਬਾਰਡਰ ਉੱਤੇ ਮਰਨ ਵਰਤ ’ਤੇ ਬੈਠਾ 111 ਕਿਸਾਨਾਂ ਦਾ ਜਥਾ (Etv Bharat)
author img

By ETV Bharat Punjabi Team

Published : Jan 15, 2025, 4:29 PM IST

Updated : Jan 15, 2025, 6:49 PM IST

ਖਨੌਰੀ ਬਾਰਡਰ: ਐੱਮਐੱਸਪੀ ਦੀ ਕਾਨੂੰਨੀ ਗਰੰਟੀ ਅਤੇ ਹੋਰ ਮੰਗਾਂ ਨੂੰ ਲੈ ਕੇ ਚੱਲ ਰਿਹਾ ਕਿਸਾਨੀ ਅੰਦੋਲਨ ਦਿਨ ਪ੍ਰਤੀ ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਖਨੌਰੀ ਸਰਹੱਦ 'ਤੇ 111 ਕਿਸਾਨਾਂ ਦਾ ਜੱਥਾ ਕਾਲੇ ਕੱਪੜੇ ਪਾ ਕੇ ਮਰਨ ਵਰਤ ਉੱਤੇ ਬੈਠ ਗਿਆ ਹੈ। ਇਹ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿੱਚ ਆਏ ਹਨ। ਕਿਸਾਨਾਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਤੋਂ ਪਹਿਲਾਂ ਸਾਡੀ ਸ਼ਹਾਦਤ ਹੋਵੇਗੀ। ਉੱਥੇ ਹੀ ਦੂਜੇ ਪਾਸੇ ਹਰਿਆਣਾ ਪੁਲਿਸ ਨੇ ਵੀ ਸਰਹੱਦ ਉੱਤੇ ਸੁਰੱਖਿਆ ਵਧਾ ਦਿੱਤੀ ਹੈ ਅਤੇ ਹੋਰ ਫੋਰਸ ਤੈਨਾਤ ਕਰ ਦਿੱਤੀ ਹੈ।

ਖਨੌਰੀ ਬਾਰਡਰ ਉੱਤੇ ਮਰਨ ਵਰਤ ’ਤੇ ਬੈਠਾ 111 ਕਿਸਾਨਾਂ ਦਾ ਜਥਾ (Etv Bharat)

15 ਜਨਵਰੀ 2025 ਨੂੰ ਖਨੌਰੀ ਬਾਰਡਰ ਉੱਤੇ ਮਰਨ ਵਰਤ ਉੱਤੇ ਬੈਠੇ ਦੋਹਾਂ ਫੋਰਮਾਂ ਦੇ 111 ਕਿਸਾਨ ਆਗੂ

15 ਜਨਵਰੀ 2025 ਨੂੰ ਖਨੌਰੀ ਬਾਰਡਰ ਉੱਤੇ ਮਰਨ ਵਰਤ ਤੇ ਬੈਠੇ ਦੋਹਾਂ ਫੋਰਮਾਂ ਦੇ 111 ਕਿਸਾਨ ਆਗੂਆਂ ਦੀ ਲਿਸਟ

1. ਸੁਖਜੀਤ ਸਿੰਘ ਹਰਦੋ ਝੰਡੇ

2. ਪਲਵਿੰਦਰ ਸਿੰਘ ਮਾਹਲ

3. ਸੁਖਬੀਰ ਸਿੰਘ ਰਮਕੋਟ

4. ਨਿਰਮਲ ਸਿੰਘ ਫਾਜ਼ਿਲਕਾ

5. ਅਰੁਨ ਸਿਨਹਾ ਬਿਹਾਰ

6. ਗੁਰਸੇਵਕ ਸਿੰਘ ਨੂਰਪੁਰ

7. ਨਸੀਬ ਸਿੰਘ ਸਾਂਘਣਾ

8. ਰਣ ਸਿੰਘ ਚੱਠਾ

9. ਅੰਗਰੇਜ ਸਿੰਘ ਬੂਟੇਵਾਲਾ

10. ਸ਼ਮਸ਼ੇਰ ਸਿੰਘ ਅਠਵਾਲ

11. ਬਲਦੇਵ ਸਿੰਘ ਵਲਟੋਹਾ

12. ਗੁਰਦੀਪ ਸਿੰਘ ਕੋਟਲਾ

13. ਪ੍ਰੀਤਮ ਸਿੰਘ ਬੁਰਜਹਰੀਕੇ

14. ਗੁਰਨੈਬ ਸਿੰਘ ਖੋਖਰ

15. ਜੋਰਾਵਰ ਸਿੰਘ ਭਾਮੀਆ

16. ਅਵਤਾਰ ਸਿੰਘ ਨਰ ਸਿੰਘਪੁਰ

17. ਹਰਪਾਲ ਸਿੰਘ ਸੇਖੂਪੁਰ

18. ਰਤਨ ਸਿੰਘ ਮੱਲ ਕੇ

19. ਭੋਲਾ ਸਿੰਘ ਚਠਾ ਨਨਹੇੜਾ

20. ਗੁਰਬਾਜ ਸਿੰਘ ਕੋਠੇ

21. ਅਮਰੀਕ ਸਿੰਘ ਮਾੜੀ

22. ਬਾਦਲ ਸਿੰਘ ਕੋਟਲੀ

23. ਪ੍ਰਿਤਪਾਲ ਸਿੰਘ ਹੰਬੋਵਾਲ

24. ਮੁਖਤਿਆਰ ਸਿੰਘ ਉਗਰੇਵਾਲ

25 ਸਰਵਣ ਸਿੰਘ ਔਲਖ

26. ਸੁਖਦੇਵ ਸਿੰਘ ਲੇਹਲ ਕਲਾ

27. ਗੁਰਚਰਨ ਸਿੰਘ ਲੇਹਲ ਕਲਾਂ

28. ਜਸਕਰਨ ਸਿੰਘ ਲੱਖੀ ਜੰਗਲ

29. ਮੱਘਰ ਸਿੰਘ ਫਿੱਡੇ

30. ਦਰਸ਼ਨ ਸਿੰਘ ਗੁਰਦਿਆਣੀ

31. ਲਖਵਿੰਦਰ ਸਿੰਘ ਦੋਦੇਵਾਲ

32. ਅਮਰਜੀਤ ਸਿੰਘ ਲੁਧਿਆਣਾ

33. ਕਰਮ ਸਿੰਘ ਘਣੀਆ

34. ਨਿਰਭੈ ਸਿੰਘ ਰੋੜੇਵਾਲ

35. ਬੂਟਾ ਸਿੰਘ ਦੋਧਾ

36. ਕਸ਼ਮੀਰ ਸਿੰਘ ਮਾਂਗਟ ਕਲੇਰ

37. ਗੁਰਜੰਟ ਸਿੰਘ ਕੋਠਾ ਗੁਰੂ

38. ਸੁੱਚਾ ਸਿੰਘ ਲੱਧੂ

39. ਬਲਰਾਜ ਸਿੰਘ ਮੰਡੀ ਕਲਾਂ

40. ਗੁਰਚਰਨ ਸਿੰਘ ਧੂੜਕੋਟ

41. ਗੁਰਮੀਤ ਸਿੰਘ ਮੰਡਵੀ

42. ਭੂਰਾ ਸਿੰਘ ਸਲੇਮਗੜ

43. ਬਹਾਦਰ ਸਿੰਘ ਕੋਟਸ਼ਮੀਰ

44. ਰਾਮ ਦਰਸ਼ਨ ਸਿੰਘ ਗੁਰੂਸਰ

45. ਹਰਿ ਵਿਪਨ ਸਿੰਘ ਫਿੱਡੇ ਕਲਾਂ

46. ਉਜਾਗਰ ਸਿੰਘ ਧਮੋਲੀ

47. ਜਸਵਿੰਦਰ ਸਿੰਘ ਬੁਰਜ ਹਨੁਮਾਨਗੜ੍ਹ

48. ਮਹਿੰਦਰ ਸਿੰਘ ਅਬਲੂ ਕੋਠਾ

49. ਸੁਖਮੰਦਰ ਸਿੰਘ ਖੇੜੀ ਚੰਦਵਾ

50. ਨਵਦੀਪ ਸਿੰਘ ਮੜਾਕ

51. ਬੇਅੰਤ ਸਿੰਘ ਸੂਰਪੁਰੀ

52. ਜਸ ਸਿੰਘ ਬਾਜੇਵਾਲ

53. ਜਸਬੀਰ ਸਿੰਘ ਮੜਾਕ

54. ਸੁਖਦੇਵ ਸਿੰਘ ਰਾਮੇਆਣਾ

55. ਕੁਲਵਿੰਦਰ ਸਿੰਘ ਸਮਾਘ

56. ਜਲੌਰ ਸਿੰਘ ਸਮਾਘ

57. ਗੁਰਨਾਮ ਸਿੰਘ ਹੁਸਨੂਰ

58. ਜਗਜੀਤ ਸਿੰਘ ਪੱਖੋ ਕਲਾ

59. ਬੇਅੰਤ ਸਿੰਘ ਖਨਾਲ ਖੁਰਦ

60. ਸੁਹਾਸ ਜਾਗੂ ਓਢਾ ਸਿਰਸਾ

61. ਸ਼ੇਰ ਸਿੰਘ ਰਾਜਪੁਰਾ

62. ਬੂਟਾ ਸਿੰਘ ਨੂਰਖੇੜੀ

63. ਜਸਵਿੰਦਰ ਸਿੰਘ ਟਿਵਾਣਾ ਮੋਹਾਲੀ

64. ਜੋਰਾਵਰ ਸਿੰਘ ਬਲਬੇੜਾ

65. ਗੁਰਮੇਲ ਸਿੰਘ ਅੱਕਾਂਵਾਲੀ

66. ਅਜੈਬ ਸਿੰਘ ਧਨੇਠਾ

67. ਬਲਦੇਵ ਸਿੰਘ ਖੁਲੂ ਖੇੜਾ

68. ਗੁਰਸੇਵਕ ਸਿੰਘ ਨਵਾਂ ਗਾਉਂ

69. ਹਰ ਭਗਵਾਨ ਸਿੰਘ ਲੰਬੀ

70. ਬਲਜਿੰਦਰ ਸਿੰਘ ਮੋਹਲਾ ਮਲੋਟ

71. ਬੂਟਾ ਸਿੰਘ ਯਾਤਰੀ

72. ਮੱਖਣ ਸਿੰਘ ਜੰਡਵਾਲਾ

73. ਰਜਵੰਤ ਸਿੰਘ ਗਿੱਲ ਮਾਛੀਵਾੜਾ

74. ਅਮਰਿੰਦਰ ਸਿੰਘ ਸ਼ੇਰ ਸਿੰਘ ਵਾਲਾ

75 .ਜਗਸੀਰ ਸਿੰਘ ਟਹਿਣਾ

76. ਨੇਤਰ ਸਿੰਘ ਰੋਲੇ

77. ਰਜਿੰਦਰ ਸਿੰਘ ਲੱਲ ਕਲਾ

78. ਕਿਰਪਾਲ ਸਿੰਘ ਝੰਡਾ ਕਲਾਂ

79. ਮਹਿਤਾਬ ਸਿੰਘ ਗੁਜਰ

80. ਜੀਵਨ ਸਿੰਘ ਝੱਖ਼ੜਵਾਲਾ

81. ਰੂਲਦੂ ਸਿੰਘ ਲੰਬ ਵਾਲੀ

82. ਬਲਬੀਰ ਸਿੰਘ ਝੰਡੂਕਾ

83. ਮਾਘ ਸਿੰਘ ਮਾਖਾ

84. ਸੁਖਦੇਵ ਸਿੰਘ ਕੋਟਲੀ ਕਲਾ

85. ਮੱਘਰ ਸਿੰਘ ਅਕਲਾਂ ਕਲਾਂ

86. ਜਗਤਾਰ ਸਿੰਘ ਮੁੱਧੂ ਸੰਗਤੀਆਂ

87. ਕੁੱਲਵੀਰ ਸਿੰਘ ਚਿੰਤਗੜ੍ਹ

88. ਇਕਬਾਲ ਸਿੰਘ ਸੱਪਾਂਵਾਲੀ

89. ਸੁਬੇਗ ਸਿੰਘ ਤੁਰੀ

90. ਸ਼ਮਸ਼ੇਰ ਸਿੰਘ ਰਾਮਗੜ੍ਹ ਗੁਜਰਾਂ

91. ਆਤਮਾ ਸਿੰਘ ਆਤਮਾ ਸਿੰਘ ਧੂੜਕੋਟ ਰਣਸੀਹ

92. ਸੁਖਦੇਵ ਸਿੰਘ ਫੂਲ

93. ਸ਼ਿੰਦਾ ਕਾਬਲਾ

94. ਗੁਰਜੀਤ ਸਿੰਘ ਵਡਾਲਾ ਬਾਂਗਰ

95. ਤਰਲੋਕ ਸਿੰਘ ਵਡਾਲਾ ਵਾਂਗਰ

96. ਕੁਲਵਿੰਦਰ ਸਿੰਘ ਪੰਜੋਲਾ

97. ਰੁਪਿੰਦਰ ਸਿੰਘ ਕਟੋਰਾ

98. ਜਗਜੀਤ ਸਿੰਘ ਸਭਰਾ

99. ਸੁਖਵੰਤ ਸਿੰਘ ਦੁਗਲੀ

100. ਸੁਪਿੰਦਰ ਸਿੰਘ ਮੋਹਾਲੀ

101. ਹਰਦੀਪ ਸਿੰਘ ਰਾਣਵਾ

102. ਗੁਰਿੰਦਰ ਸਿੰਘ ਲੁਧਿਆਣਾ

103. ਬਲਵਿੰਦਰ ਸਿੰਘ ਪੂਨੀਆ

104. ਦਰਸ਼ਨ ਸਿੰਘ ਲੁਧਿਆਣਾ

105. ਸਵਰਨਜੀਤ ਸਿੰਘ ਲੁਧਿਆਣਾ

106. ਕਵਲਜੀਤ ਸਿੰਘ ਕੋਠੇ

107. ਧਿਆਨ ਸੁਪਿੰਦਰ ਸਿੰਘ ਲੁਧਿਆਣਾ

108. ਜਗਮੀਤ ਸਿੰਘ ਝੋਰੜੀ

109. ਗੁਰਬਚਨ ਸਿੰਘ ਚਾਉਂ ਕੇ

110. ਬੇਅੰਤ ਸਿੰਘ ਬੈਂਸ

111. ਜਗਦੀਪ ਸਿੰਘ ਪਟਿਆਲਾ

ਪੁਲਿਸ ਨੇ ਦਿੱਤੀ ਚਿਤਾਵਨੀ

ਵੱਡੀ ਗਿਣਤੀ ਵਿੱਚ ਫ਼ੌਜੀ ਹਰਿਆਣਾ ਖੇਤਰ ਵਿੱਚ ਲਾਏ ਬੈਰੀਕੇਡਾਂ ਨੂੰ ਪਾਰ ਕਰਕੇ ਖਨੌਰੀ ਸਰਹੱਦ ਵੱਲ ਆ ਕੇ ਤੈਨਾਤ ਹੋ ਗਏ ਹਨ। ਇਸ ਤੋਂ ਪਹਿਲਾਂ ਹਰਿਆਣਾ ਪੁਲਿਸ ਦੇ ਅਧਿਕਾਰੀ ਖਨੌਰੀ ਸਰਹੱਦ ’ਤੇ ਪੁੱਜੇ ਅਤੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨਾਲ ਮੀਟਿੰਗ ਮਗਰੋਂ ਨਿਰਦੇਸ਼ ਦਿੱਤੇ ਕਿ ਕਿਸਾਨ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਵਾਲੀ ਥਾਂ ਨੇੜੇ ਹੀ ਵਰਤ ਰੱਖਣ ਅਤੇ ਸਰਹੱਦ ਵੱਲ ਨਾ ਜਾਣ।

A group of 111 farmers sat on a fast unto death at Khanauri border
ਕਿਸਾਨਾਂ ਦੀਆਂ ਮੰਗਾਂ (Etv Bharat)

ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 51ਵਾਂ ਦਿਨ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 51ਵਾਂ ਦਿਨ ਹੈ। ਉਨ੍ਹਾਂ ਦੇ ਸਮਰਥਨ ਵਿੱਚ ਅੱਜ ਤੋਂ 111 ਕਿਸਾਨ ਖਨੌਰੀ ਸਰਹੱਦ ’ਤੇ ਮਰਨ ਵਰਤ ’ਤੇ ਬੈਠੇ ਹਨ। ਇਸ ਕਾਰਨ ਖਨੌਰੀ ਸਰਹੱਦ 'ਤੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਹਰਿਆਣਾ ਪੁਲਿਸ ਵੱਲੋਂ ਮੌਕੇ ’ਤੇ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਸਰਹੱਦ ਨੇੜੇ ਕਿਸਾਨ ਮਰਨ ਵਰਤ ’ਤੇ ਬੈਠੇ ਹਨ।

A group of 111 farmers sat on a fast unto death at Khanauri border
ਕਿਸਾਨਾਂ ਦੀਆਂ ਮੰਗਾਂ (Etv Bharat)

ਡੱਲੇਵਾਲ ਦੀ ਹਾਲਤ ਨਾਜ਼ੁਕ

ਡਾਕਟਰਾਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਹਰ ਪਲ ਵਿਗੜਦੀ ਜਾ ਰਹੀ ਹੈ। ਸਰੀਰ ਦੇ ਬਹੁਤੇ ਅੰਗ ਬੰਦ ਹੋਣ ਦੇ ਕੰਢੇ ਪਹੁੰਚ ਚੁੱਕੇ ਹਨ। ਡੱਲੇਵਾਲ ਦਾ ਸਰੀਰ ਹੁਣ ਪਾਣੀ ਵੀ ਨਹੀਂ ਪਚਾ ਰਿਹਾ ਹੈ। ਜੇਕਰ ਪਾਣੀ ਦਿੱਤਾ ਜਾਂਦਾ ਹੈ, ਉਹ ਵੀ ਬਾਹਰ ਆ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦਾ ਸਰੀਰ ਹੁਣ ਪਾਣੀ ਨੂੰ ਵੀ ਹਜ਼ਮ ਕਰਨ ਤੋਂ ਅਸਮਰੱਥ ਹੈ। ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਚੁੱਪ ਧਾਰੀ ਬੈਠੀ ਹੈ।

ਸੰਯੁਕਤ ਕਿਸਾਨ ਮੋਰਚੇ ਦਾ ਮਿਲੇਗਾ ਸਾਥ

ਸ਼ੰਭੂ ਅਤੇ ਖਨੌਰੀ ਮੋਰਚੇ 'ਤੇ ਚੱਲ ਰਹੇ ਸੰਘਰਸ਼ ਦੇ ਨਾਲ-ਨਾਲ ਆਉਣ ਵਾਲੇ ਦਿਨਾਂ 'ਚ ਸੰਯੁਕਤ ਕਿਸਾਨ ਮੋਰਚਾ ਵੀ ਨਜ਼ਰ ਆਵੇਗਾ। ਸੋਮਵਾਰ (13 ਜਨਵਰੀ) ਨੂੰ ਪਟਿਆਲਾ ਦੇ ਪੱਤਣ ਵਿੱਚ 3 ਮੋਰਚਿਆਂ ਦੇ ਆਗੂਆਂ ਦੀ ਮੀਟਿੰਗ ਹੋਈ। ਪਾਤੜਾਂ ਵਿੱਚ 18 ਜਨਵਰੀ ਨੂੰ ਮੁੜ ਮੀਟਿੰਗ ਹੋਵੇਗੀ। ਇਸ ਵਿੱਚ 26 ਜਨਵਰੀ ਨੂੰ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਲਈ ਰਣਨੀਤੀ ਬਣਾਈ ਜਾਵੇਗੀ।

ਖਨੌਰੀ ਬਾਰਡਰ ਉੱਤੇ ਮਰਨ ਵਰਤ ’ਤੇ ਬੈਠਾ 111 ਕਿਸਾਨਾਂ ਦਾ ਜਥਾ (Etv Bharat)

ਕੀ ਹਨ ਕਿਸਾਨਾਂ ਦੀਆਂ ਮੰਗਾਂ?

ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਤੋਂ ਇਲਾਵਾ, ਕਿਸਾਨ ਕਰਜ਼ਾ ਮੁਆਫੀ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ, ਬਿਜਲੀ ਦਰਾਂ ਵਿੱਚ ਕੋਈ ਵਾਧਾ ਨਾ ਕਰਨ, ਪੁਲਿਸ ਕੇਸ ਵਾਪਸ ਲੈਣ ਅਤੇ 2021 ਦੇ ਲਖੀਮਪੁਰ ਖੇੜੀ ਹਿੰਸਾ ਦੇ ਪੀੜਤਾਂ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਭੂਮੀ ਗ੍ਰਹਿਣ ਐਕਟ, 2013 ਨੂੰ ਬਹਾਲ ਕਰਨਾ ਅਤੇ 2020-21 ਵਿੱਚ ਪਿਛਲੇ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਵੀ ਉਨ੍ਹਾਂ ਦੀਆਂ ਮੰਗਾਂ ਦਾ ਹਿੱਸਾ ਹਨ।

Last Updated : Jan 15, 2025, 6:49 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.