ਹਰੇ ਸ਼ਰਾਰੇ ਸੂਟ 'ਚ ਚਮਕਦੀ ਨਜ਼ਰ ਆਈ ਰਕੁਲ ਪ੍ਰੀਤ ਸਿੰਘ, ਪ੍ਰਸ਼ੰਸਕਾਂ ਨੇ ਲੁਟਾਇਆ ਪਿਆਰ
By ETV Bharat Entertainment Team
Published : Feb 17, 2024, 1:26 PM IST
ਰਕੁਲ ਪ੍ਰੀਤ ਸਿੰਘ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਦੀ ਲੜੀ ਸਾਂਝੀ ਕੀਤੀ ਹੈ। ਇਨ੍ਹਾਂ ਤਸਵੀਰਾਂ ਦੇ ਨਾਲ ਅਦਾਕਾਰਾ ਨੇ ਕੈਪਸ਼ਨ 'ਚ ਸ਼ਾਹਰੁਖ ਖਾਨ ਦੀ ਫਿਲਮ ਦਾ ਇੱਕ ਗੀਤ ਲਿਖਿਆ ਹੈ। ਉਸ ਨੇ ਲਿਖਿਆ ਹੈ, 'ਮੈਂ ਕੋਈ ਐਸਾ ਗੀਤ ਗਾਉ।'