ਨਿਮਰਤ ਖਹਿਰਾ ਨੇ ਫੁੱਲਾਂ ਵਾਲੀ ਡਰੈੱਸ 'ਚ ਸਾਂਝੀਆਂ ਕੀਤੀਆਂ ਬੇਹੱਦ ਖੂਬਸੂਰਤ ਤਸਵੀਰਾਂ, ਪ੍ਰਸ਼ੰਸਕ ਬੋਲੇ-ਬਿਊਟੀਫੁੱਲ - nimrat khaira
ਹਾਲ ਹੀ ਵਿੱਚ ਗਾਇਕਾ-ਅਦਾਕਾਰਾ ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਉਤੇ ਹਰੀ ਅਤੇ ਲਾਲ ਫੁੱਲਾਂ ਵਾਲੀ ਡਰੈੱਸ ਵਿੱਚ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਨੂੰ ਦੇਖ ਪ੍ਰਸ਼ੰਸਕ ਕਾਫੀ ਪਿਆਰੇ ਪਿਆਰੇ ਕਮੈਂਟ ਕਰ ਰਹੇ ਹਨ।
By ETV Bharat Entertainment Team
Published : Mar 12, 2024, 1:53 PM IST