ETV Bharat / photos

ਅਨਾਰਕਲੀ ਸੂਟ ਪਾ ਕੇ ਮ੍ਰਿਣਾਲ ਠਾਕੁਰ ਨੇ ਕਰਵਾਇਆ ਨਵਾਂ ਫੋਟੋਸ਼ੂਟ, ਪ੍ਰਸ਼ੰਸਕ ਹੋਏ ਦੀਵਾਨੇ

author img

By ETV Bharat Entertainment Team

Published : Jan 25, 2024, 4:55 PM IST

Mrunal Thakur
Mrunal Thakur Pics: ਟੀਵੀ ਦੀ ਦੁਨੀਆਂ ਤੋਂ ਲੈ ਕੇ ਬਾਲੀਵੁੱਡ ਅਤੇ ਸਾਊਥ ਫਿਲਮ ਇੰਡਸਟਰੀ ਤੱਕ ਖੂਬਸੂਰਤ ਸੁੰਦਰੀ ਮ੍ਰਿਣਾਲ ਠਾਕੁਰ ਨੇ ਹਰ ਜਗ੍ਹਾਂ ਆਪਣੀ ਅਦਾਕਾਰੀ ਦਾ ਹੁਨਰ ਫੈਲਾਇਆ ਹੈ। ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਅਦਾਕਾਰਾ ਅਨਾਰਕਲੀ ਸੂਟ ਪਹਿਨੀ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਮ੍ਰਿਣਾਲ ਠਾਕੁਰ ਕਾਫੀ ਖੂਬਸੂਰਤ ਲੱਗ ਰਹੀ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.