ਮਿੰਨੀ ਡਰੈੱਸ 'ਚ ਜੈਸਮੀਨ ਭਸੀਨ ਨੇ ਸਾਂਝੀਆਂ ਕੀਤੀਆਂ ਸ਼ਾਨਦਾਰ ਤਸਵੀਰਾਂ, ਪ੍ਰਸ਼ੰਸਕ ਹੋਏ ਦੀਵਾਨੇ - Jasmine Bhasin photos - JASMINE BHASIN PHOTOS
![ਮਿੰਨੀ ਡਰੈੱਸ 'ਚ ਜੈਸਮੀਨ ਭਸੀਨ ਨੇ ਸਾਂਝੀਆਂ ਕੀਤੀਆਂ ਸ਼ਾਨਦਾਰ ਤਸਵੀਰਾਂ, ਪ੍ਰਸ਼ੰਸਕ ਹੋਏ ਦੀਵਾਨੇ - Jasmine Bhasin photos Jasmine Bhasin](https://etvbharatimages.akamaized.net/etvbharat/prod-images/03-05-2024/1200-675-21376982-thumbnail-16x9-p.gif?imwidth=3840)
ਗਿੱਪੀ ਗਰੇਵਾਲ ਦੀ ਫਿਲਮ 'ਹਨੀਮੂਨ' ਨਾਲ ਪੰਜਾਬੀ ਸਿਨੇਮਾ ਵਿੱਚ ਡੈਬਿਊ ਕਰਨ ਵਾਲੀ ਖੂਬਸੂਰਤ ਅਦਾਕਾਰਾ ਜੈਸਮੀਨ ਭਸੀਨ ਪੰਜਾਬੀ ਮਨੋਰੰਜਨ ਜਗਤ ਦਾ ਇੱਕ ਜਾਣਿਆ-ਪਹਿਚਾਣਿਆ ਚਿਹਰਾ ਬਣ ਗਈ ਹੈ। ਹੁਣ ਇਸ ਸੁੰਦਰੀ ਨੇ ਆਪਣੀਆਂ ਨਵੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ। (instagram image)
![ETV Bharat Punjabi Team author img](https://etvbharatimages.akamaized.net/etvbharat/prod-images/authors/punjabi-1716535584.jpeg)
Published : May 3, 2024, 3:12 PM IST