ਮੇਕਅੱਪ ਤੋਂ ਲੈ ਕੇ ਗਹਿਣਿਆਂ ਤੱਕ, ਤਾਜ਼ਾ ਤਸਵੀਰਾਂ 'ਚ ਦੇਖੋ ਆਲੀਆ ਭੱਟ ਦੀ ਖਾਸ ਝਲਕ - Met Gala 2024 - MET GALA 2024
Met Gala 2024: ਆਲੀਆ ਭੱਟ ਨੇ ਨਿਊਯਾਰਕ ਵਿੱਚ ਆਯੋਜਿਤ ਮੇਟ ਗਾਲਾ 2024 ਵਿੱਚ ਭਾਰਤੀ ਸੱਭਿਆਚਾਰ ਦੀ ਨੁਮਾਇੰਦਗੀ ਕੀਤੀ। ਹੁਣ ਅਦਾਕਾਰਾ ਨੇ ਆਪਣੀਆਂ ਤਾਜ਼ਾ ਤਸਵੀਰਾਂ ਦੀ ਲੜੀ ਸਾਂਝੀ ਕੀਤੀ ਹੈ। (instagram image)
By ETV Bharat Entertainment Team
Published : May 7, 2024, 4:42 PM IST