ਪੰਜਾਬ

punjab

ਕੁਦਰਤ ਬਚਾਉਣ ਲਈ ਇੱਕ ਏਕੜ ਦਾਨ ਕਰਕੇ ਲਗਾਏ ਬੂਟੇ, ਸੰਸਥਾ ਨਾਲ ਮਿਲ ਜੰਗਲ ਬਣਾਉਣ ਦੀ ਤਿਆਰੀ

By ETV Bharat Punjabi Team

Published : Aug 8, 2024, 11:48 AM IST

Updated : Aug 17, 2024, 10:19 AM IST

kapurthala preparing to make a forest in collaboration with the organization
ਕੁਦਰਤ ਬਚਾਉਣ ਲਈ ਇੱਕ ਏਕੜ ਦਾਨ ਕਰਕੇ ਲਗਾਏ ਬੂਟੇ , ਸੰਸਥਾ ਨਾਲ ਮਿਲ ਜੰਗਲ ਬਣਾਉਣ ਦੀ ਤਿਆਰੀ (KAPURTHALA PREPARING TO MAKE FOREST)

ਕਪੂਰਥਲਾ: ਇੱਕ ਅਜਿਹੀ ਸੰਸਥਾ ਹੈ ਜੋ ਲਗਭਗ ਪਿਛਲੇ 18-19 ਸਾਲ ਤੋਂ ਇਸ ਦੂਸ਼ਿਤ ਹੁੰਦੇ ਵਾਤਾਵਰਨ ਨੂੰ ਸੰਭਾਲਣ ਦੇ ਲਈ ਯਤਨਸ਼ੀਲ ਸਾਬਿਤ ਹੋ ਰਹੀ ਹੈ। ਸੋਚ ਸੰਸਥਾ ਦੀ ਜੋ ਲਗਭਗ ਪਿਛਲੇ ਲੰਮੇ ਸਮੇਂ ਤੋਂ ਵਾਤਾਵਰਨ ਦੀ ਸਾਂਭ ਸੰਭਾਲ ਤੇ ਜੀਵ ਜੰਤੂਆਂ ਦੀ ਰਾਖੀ ਦੇ ਲਈ ਹਰ ਪੱਖੋਂ ਚੰਗੇ ਕਾਰਜ ਨਿਭਾ ਰਹੀ ਹੈ। ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਲਾਪੁਰ ਬੇਟ ਵਿਖੇ 'ਚਿੜੀਆਂ ਦਾ ਚੰਬਾ' ਸੋਚ ਤਹਿਤ ਪਹੁੰਚੇ ਸੋਚ ਸੰਸਥਾ ਦੇ ਮੁੱਖ ਆਗੂ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀਆ ਨੇ ਕਿਹਾ ਕਿ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੇ ਟੀਮ ਦੇ ਮੈਂਬਰਾਂ ਦੇ ਨਾਲ ਵਾਤਾਵਰਨ ਨੂੰ ਬਚਾਉਣ ਦੇ ਲਈ ਹਰ ਪੱਖੋਂ ਯਤਨ ਕਰ ਰਹੇ ਹਨ ।

Last Updated : Aug 17, 2024, 10:19 AM IST

For All Latest Updates

ABOUT THE AUTHOR

...view details