ਪੰਜਾਬ

punjab

ETV Bharat / snippets

ਘਰ 'ਚ ਫਟਿਆ ਗੈਸ ਸਿਲੰਡਰ, ਜ਼ਿੰਦਾ ਸੜੇ ਔਰਤ ਤੇ ਦੋ ਬੱਚੇ, ਤਿੰਨਾਂ ਦੀ ਮੌਤ

GAS CYLINDER EXPLODED IN RAYACHOTI
GAS CYLINDER EXPLODED IN RAYACHOTI (ETV Bharat)

By ETV Bharat Punjabi Team

Published : Aug 17, 2024, 3:29 PM IST

ਆਂਧਰਾ ਪ੍ਰਦੇਸ਼ ਦੇ ਅੰਨਾਮਾਯਾ ਜ਼ਿਲ੍ਹੇ 'ਚ ਗੈਸ ਸਿਲੰਡਰ ਫਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਿਕ ਇਸ ਹਾਦਸੇ 'ਚ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਰਾਏਚੋਟੀ ਮੰਡਲ ਕੋਠਾਪੇਟ ਦੀ ਹੈ। ਮ੍ਰਿਤਕਾਂ ਦੀ ਪਛਾਣ ਇਕ ਔਰਤ ਅਤੇ ਉਸ ਦੇ ਦੋ ਬੱਚਿਆਂ ਵਜੋਂ ਹੋਈ ਹੈ। ਔਰਤ ਆਪਣੇ ਦੋ ਬੱਚਿਆਂ ਨਾਲ ਘਰ ਵਿਚ ਇਕੱਲੀ ਰਹਿੰਦੀ ਸੀ, ਜਿਸ ਦਾ ਪਤੀ ਤਿੰਨ ਸਾਲ ਪਹਿਲਾਂ ਰੁਜ਼ਗਾਰ ਲਈ ਕੁਵੈਤ ਗਿਆ ਸੀ ਅਤੇ ਹੁਣ ਵੀ ਉਥੇ ਹੀ ਹੈ। ਇਸ ਹਾਦਸੇ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ABOUT THE AUTHOR

...view details