ਹੈਦਰਾਬਾਦ: Infinix ਆਪਣੇ ਭਾਰਤੀ ਗ੍ਰਾਹਕਾਂ ਲਈ ਜਲਦ ਹੀ Infinix Note 40 ਸੀਰੀਜ਼ ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਸੀਰੀਜ਼ 'ਚ Infinix Note 40, Infinix Note 40 ਪ੍ਰੋ, Infinix Note 40 Pro 5G ਅਤੇ Infinix Note 40 Pro 5G ਪਲੱਸ ਸਮਾਰਟਫੋਨ ਸ਼ਾਮਲ ਹੋਣਗੇ। ਕੰਪਨੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸਦੇ ਲਾਂਚ ਨੂੰ ਲੈ ਕੇ ਲਗਾਤਾਰ ਟੀਜ਼ ਕਰ ਰਹੀ ਹੈ। ਹੁਣ ਇਸ ਸੀਰੀਜ਼ ਦੀ ਲਾਂਚ ਡੇਟ ਵੀ ਸਾਹਮਣੇ ਆ ਗਈ ਹੈ। 91ਮੋਬਾਈਲ ਦੀ ਰਿਪੋਰਟ ਅਨੁਸਾਰ, Infinix Note 40 ਸੀਰੀਜ਼ ਭਾਰਤ 'ਚ 12 ਅਪ੍ਰੈਲ ਨੂੰ ਲਾਂਚ ਕੀਤੀ ਜਾਵੇਗੀ। ਇਸ ਫੋਨ ਦੀ ਕੀਮਤ ਅਤੇ ਹੋਰ ਜਾਣਕਾਰੀ ਲਾਂਚ ਦੇ ਦਿਨ ਹੀ ਸਾਹਮਣੇ ਆਵੇਗੀ।
- iQOO 12 Desert Red ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਚਾਰ ਸਾਲ ਪੂਰੇ ਹੋਣ ਦੀ ਖੁਸ਼ੀ 'ਚ ਕੰਪਨੀ ਲਾਂਚ ਕਰ ਰਹੀ ਹੈ ਫੋਨ - iQOO 12 Desert Red Launch Date
- Motorola edge 50 Pro ਸਮਾਰਟਫੋਨ ਅੱਜ ਹੋਵੇਗਾ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Motorola edge 50 Pro Launch Date
- Nothing Phone 3 ਸਮਾਰਟਫੋਨ ਦੀ ਜਾਣਕਾਰੀ ਹੋਈ ਲੀਕ, ਮਿਲ ਸਕਦੈ ਨੇ ਸ਼ਾਨਦਾਰ ਫੀਚਰਸ - Nothing Phone 3 Launch Date