ਦਿਲਜੀਤ ਦੁਸਾਂਝ ਹੁਣ ਗਲੋਬਲ ਸਟਾਰ ਬਣ ਗਿਆ ਹੈ।. ਦਿਲਜੀਤ ਦੁਸਾਂਝ ਇਸ ਸਮੇਂ ਆਪਣੇ ਇੰਡੀਆ ਟੂਰ ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਵਿੱਚ ਹੈ।. ਦਿਲਜੀਤ ਦੁਸਾਂਝ ਅੱਜ ਰਾਤ ਕੋਲਕਾਤਾ ਵਿੱਚ ਪ੍ਰੋਫਾਰਮ ਕਰਨ ਜਾ ਰਹੇ ਹਨ।. ਸ਼ੋਅ ਤੋਂ ਪਹਿਲਾਂ ਗਾਇਕ ਨੇ ਕੋਲਕਾਤਾ ਸ਼ਹਿਰ ਦੀਆਂ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ।. ਦਿਲਜੀਤ ਦੁਸਾਂਝ ਇਸ ਸਮੇਂ ਕੋਲਕਾਤਾ ਸ਼ਹਿਰ ਘੁੰਮ ਰਹੇ ਹਨ।. ਦਿਲਜੀਤ ਦੁਸਾਂਝ ਨੂੰ ਇੰਸਟਾਗ੍ਰਾਮ ਉਤੇ 24.3 ਮਿਲੀਅਨ ਲੋਕ ਪਸੰਦ ਕਰਦੇ ਹਨ।. ਦਿਲਜੀਤ ਦੁਸਾਂਝ ਇੰਸਟਾਗ੍ਰਾਮ ਉਤੇ ਕਾਫੀ ਐਕਟਿਵ ਰਹਿੰਦੇ ਹਨ।. ਗਾਇਕ ਆਏ ਦਿਨ ਆਪਣੀਆਂ ਸ਼ਾਨਦਾਰ ਫੋਟੋਆਂ ਸਾਂਝੀਆਂ ਕਰਦੇ ਰਹਿੰਦੇ ਹਨ।. ਦਿਲਜੀਤ ਦੁਸਾਂਝ. ਦਿਲਜੀਤ ਦੁਸਾਂਝ