ਲਾਸ ਏਂਜਲਸ:ਭਾਰਤ ਵਿੱਚ ਅੱਜ (11 ਮਾਰਚ) ਸਵੇਰੇ 4 ਵਜੇ 96ਵਾਂ ਆਸਕਰ ਐਵਾਰਡ 2024 ਸ਼ੁਰੂ ਹੋ ਗਿਆ ਹੈ। ਇਸ ਵਾਰ ਆਸਕਰ ਪੁਰਸਕਾਰ ਕੁੱਲ 23 ਸ਼੍ਰੇਣੀਆਂ ਵਿੱਚ ਦਿੱਤੇ ਜਾ ਰਹੇ ਹਨ। ਇਸ ਵਾਰ ਆਸਕਰ ਵਿੱਚ 10 ਫਿਲਮਾਂ ਨੂੰ ਸਰਵੋਤਮ ਫਿਲਮ ਸ਼੍ਰੇਣੀ ਲਈ, 5 ਅਦਾਕਾਰਾਂ ਨੂੰ ਸਰਵੋਤਮ ਅਦਾਕਾਰ, 5 ਅਭਿਨੇਤਰੀਆਂ ਨੂੰ ਸਰਵੋਤਮ ਅਦਾਕਾਰਾ ਅਤੇ 5 ਨਿਰਦੇਸ਼ਕਾਂ ਨੂੰ ਸਰਵੋਤਮ ਨਿਰਦੇਸ਼ਕ ਸ਼੍ਰੇਣੀ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਵਾਰ ਆਸਕਰ 2024 ਵਿੱਚ, ਜ਼ਿਆਦਾਤਰ ਨਜ਼ਰਾਂ ਵਿਗਿਆਨ ਗਲਪ ਫਿਲਮ ਓਪਨਹਾਈਮਰ 'ਤੇ ਕੇਂਦਰਿਤ ਹਨ। ਫਿਲਮ ਦੇ ਨਿਰਦੇਸ਼ਕ ਕ੍ਰਿਸਟੋਫਰ ਨੋਲਨ ਅਤੇ ਫਿਲਮ ਦੇ ਮੁੱਖ ਅਦਾਕਾਰ ਕਿਲੀਅਨ ਮਰਫੀ ਦੇ ਜਿੱਤਣ ਦੀ ਸਭ ਤੋਂ ਵੱਧ ਸੰਭਾਵਨਾ ਹੈ।
(ਸਰਬੋਤਮ ਅੰਤਰਰਾਸ਼ਟਰੀ ਫੀਚਰ ਫਿਲਮ)
- ਪਰਫੈਕਟ ਡੇਅਜ਼, ਜਪਾਨ
- ਸੋਸਾਇਟੀ ਆਫ ਦਿ ਸਨੋ, ਸਪੇਨ
- ਦ ਟੀਚਰਜ਼ ਲੌਂਜ, ਜਰਮਨੀ
- ਦ ਜੋਨ ਆਫ ਇੰਟਰੇਸਟ, ਯੂਕੇ (ਵਿਜੇਤਾ)
(ਸਰਬੋਤਮ ਮੋਸ਼ਨ ਪਿਕਚਰ)
- ਓਪਨਹਾਈਮਰ
- ਅਮਰੀਕੀ ਫਿਕਸ਼ਨ
- ਏਨਾਟਮੀ ਆਫ ਅ ਫਾਲ
- ਬਾਰਬੀ
- ਦ ਹੋਲਡਓਵਰ
- ਕਿਲਰਜ਼ ਆਫ ਦ ਫਲਾਵਰ ਮੂਨ
- ਮੈਸਟ੍ਰੋ
- ਪਾਸਟ ਲਾਈਵਜ਼
- ਪੁਅਰ ਥਿੰਗਜ਼
- ਦ ਜੋਨ ਆਫ ਇੰਟਰੇਸਟ
(ਸਰਬੋਤਮ ਨਿਰਦੇਸ਼ਕ)
- ਜਸਟਿਨ ਟ੍ਰੀਟ- ਏਨਾਟਮੀ ਆਫ ਅ ਫਾਲ
- ਮਾਰਟਿਨ ਸਕੋਰਸੇਸ - ਕਿਲਰਜ਼ ਆਫ ਦ ਫਲਾਵਰ ਮੂਨ
- ਕ੍ਰਿਸਟੋਫਰ ਨੋਲਨ- ਓਪਨਹਾਈਮਰ
- ਯੌਰਗੋਸ ਲੈਂਥੀਮੋਸ- ਪੁਅਰ ਥਿੰਗਜ਼
- ਜੋਨਾਥਨ ਗਲੇਜ਼ਰ - ਦ ਜੋਨ ਆਫ ਇੰਟਰੇਸਟ
(ਮੁੱਖ ਭੂਮਿਕਾ ਵਿੱਚ ਸਰਵੋਤਮ ਅਭਿਨੇਤਰੀ)
- ਐਨੇਟ ਵੇਨਿੰਗ- ਨਾਯਾਡ
- ਲਿਲੀ ਗਲੈਡਸਟੋਨ-ਕਿਲਰਸ ਆਫ਼ ਦਾ ਫਲਾਵਰ ਮੂਨ
- ਸੈਂਡਰਾ ਹੁਲਰ - ਏਨਾਟਮੀ ਆਫ ਅ ਫਾਲ
- ਕੈਰੀ ਮੂਲੀਗਨ - ਮੈਸਟ੍ਰੋ
- ਐਮਾ ਸਟੋਨ - ਪੁਅਰ ਥਿੰਗਜ਼
(ਮੁੱਖ ਭੂਮਿਕਾ ਵਿੱਚ ਸਰਵੋਤਮ ਅਦਾਕਾਰ)
- ਕਿਲੀਅਨ ਮਰਫੀ- ਓਪਨਹਾਈਮਰ
- ਬਾਰਡਲੇ ਕੂਪਰ- ਮੈਸਟ੍ਰੋ
- ਕੋਲਮੈਨ ਡੋਮਿਨੀਕੋ-ਰਸਟਿਨ
- ਪਾਲ ਗਿਆਮਤੀ- ਦ ਹੋਲਡਓਵਰਜ਼
- ਜੈਫਰੀ ਰਾਈਟ-ਅਮਰੀਕਨ ਫਿਕਸ਼ਨ
(ਸਹਾਇਕ ਭੂਮਿਕਾ ਵਿੱਚ ਸਰਵੋਤਮ ਅਦਾਕਾਰ)
- ਸਟਰਲਿੰਗ ਕੇ. ਬਰਾਊਨ (ਅਮਰੀਕੀ ਫਿਕਸ਼ਨ)
- ਰੌਬਰਟ ਡੀਨੀਰੋ (ਕਿਲਰਸ ਆਫ਼ ਦਾ ਫਲਾਵਰ ਮੂਨ)
- ਰਾਬਰਟ ਡਾਉਨੀ ਜੂਨੀਅਰ (ਓਪਨਹਾਈਮਰ) (ਵਿਜੇਤਾ)
- ਰਿਆਨ ਗੋਸਲਿੰਗ (ਬਾਰਬੀ)
- ਮਾਰਕ ਰਫਾਲੋ (ਪੁਅਰ ਥਿੰਗਜ਼)
(ਸਹਾਇਕ ਭੂਮਿਕਾ ਵਿੱਚ ਸਰਵੋਤਮ ਅਭਿਨੇਤਰੀ)
- ਡਵੇਨ ਜੋਏ ਰੈਂਡੋਲਫ (ਦ ਹੋਲਡੋਵਰ) ਜੇਤੂ
- ਐਮਿਲੀ ਬਲੰਟ (ਓਪਨਹਾਈਮਰ)
- ਡੈਨੀਅਲ ਬਰੂਕਸ (ਦ ਕਲਰ ਪਰਪਲ)
- ਅਮਰੀਕਾ ਫੇਰੇਰਾ (ਬਾਰਬੀ)
- ਜਾਡੀ ਫੌਸਟਰ (ਨਾਯਾਡ)
- ਡਵੇਨ ਜੋਏ ਰੈਂਡੋਲਫ (ਦ ਹੋਲਡਓਵਰਜ਼)
(ਸਰਬੋਤਮ ਡਾਕੂਮੈਂਟਰੀ ਫੀਚਰ ਫਿਲਮ)
- ਬੌਬੀ ਵਾਈਨ - ਦ ਪੀਪੁਲਸ ਪ੍ਰੈਸੀਡੈਂਟ
- ਟੂ ਕਿਲ ਅ ਟਾਈਗਰ
- ਦ ਏਟਰਨਲ ਮੇਮੋਰੀ
- ਫੌਰ ਡਾਟਰਸ
- 20 ਡੇਅਜ਼ ਇਨ ਮੇਰਿਯੁਪੋਲ (ਜੇਤੂ)
(ਸਰਬੋਤਮ ਡਾਕੂਮੈਂਟਰੀ ਲਘੂ ਫਿਲਮ)
- ਦ ਏਬੀਸੀ ਆਫ ਬੁੱਕ ਬੈਨਿੰਗ
- ਦ ਬਾਰਬਰ ਆਫ ਦ ਲਿਟਿਲ ਰਾਕ
- ਆਈਲੈਂਡ ਇਨ ਬਿਟਵੀਨ
- ਦ ਲਾਸਟ ਰਿਪੇਅਰ ਸ਼ਾਪ (ਜੇਤੂ)
- ਨਾਯ ਨਾਯ ਐਂਡ ਵਾਯ ਪੋ
(ਬੈਸਟ ਕਾਸਟਿਊਮ ਡਿਜ਼ਾਈਨ)
- ਬਾਰਬੀ- ਜੈਕਲੀਨ ਦੁਰਾਨ
- ਕਿਲਰਜ਼ ਆਫ ਦ ਮੂਨ- ਜੈਕਲੀਨ ਵੈਸਟ
- ਨੈਪੋਲੀਅਨ - ਜੈਂਟੀ ਯੇਟਸ, ਡੇਵ ਕਰਾਸਮੈਨ
- ਓਪਨਹਾਈਮਰ- ਏਲਨ ਮਿਰੋਜਨਿਕ
- ਪੁਅਰ ਥਿੰਗਜ਼- ਹੋਲੀ ਵੈਡਿੰਗਟਨ (ਵਿਜੇਤਾ)