ਪਾਰਟੀਬਾਜ਼ੀ ਨੂੰ ਲੈਕੇ ਹੋਇਆ ਕਤਲ, ਜਾਣੋ ਕਿਵੇਂ... - ਪਾਰਟੀਬਾਜ਼ੀ ਨੂੰ ਲੈਕੇ ਹੋਇਆ ਕਤਲ
🎬 Watch Now: Feature Video
ਗੁਰਦਾਸਪੁਰ: ਚੋਣ ਪ੍ਰਚਾਰ ਬੰਦ ਹੁੰਦੇ ਹੀ ਚੋਣਾਂ ਨੂੰ ਲੈਕੇ ਰੰਜਿਸ਼ ਸ਼ੁਰੂ ਹਲਕਾ ਫ਼ਤਿਹਗੜ੍ਹ ਚੂੜੀਆਂ ਵਿਖੇ ਅਕਾਲੀ ਦਲ ਅਤੇ ਕਾਂਗਰਸ (Akali Dal and Congress) ਦੇ ਵਰਕਰਾਂ ‘ਚ ਹੋਈ ਤਕਰਾਰ ‘ਚ ਇੱਕ ਨੌਜਵਾਨ ਦੀ ਮੌਤ (death of a young man) ਹੋ ਗਈ। ਮ੍ਰਿਤਕ ਦੀ ਪਛਾਣ ਕਰਨਬੀਰ ਸਿੰਘ ਵਜੋਂ ਹੋਈ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹ ਅਕਾਲੀ ਦਲ ਪਾਰਟੀ ਦੇ ਵਰਕਰ (Akali Dal party workers) ਹਨ ਅਤੇ ਜਦੋਂ ਉਹ ਆਪਣੀ ਪਾਰਟੀ ਲਈ ਚੋਣ ਪ੍ਰਚਾਰ ਕਰ ਰਹੇ ਸਨ, ਤਾਂ ਉਨ੍ਹਾਂ ਦੇ ਹੀ ਪਿੰਡ ਦੇ ਕੁਝ ਕਾਂਗਰਸੀ ਪਾਰਟੀ ਦੇ ਵਰਕਰਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤੀ, ਜਿਸ ਵਿੱਚ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਅਤੇ ਉਹ ਖੁਦ ਜ਼ਖ਼ਮੀ ਹੋ ਗਏ।
Last Updated : Feb 3, 2023, 8:17 PM IST