ਮਕਾਨ ਦੀ ਛੱਤ ਡਿੱਗਣ ਕਾਰਨ ਔਰਤ ਜ਼ਖ਼ਮੀ - ਮੁਹੱਲਾ ਨਈ ਆਬਾਦੀ
🎬 Watch Now: Feature Video
ਹੁਸ਼ਿਆਰਪੁਰ: ਮੁਹੱਲਾ ਨਈ ਆਬਾਦੀ ਵਿੱਚ ਇੱਕ ਮਕਾਨ ਦੀ ਛੱਤ ਡਿੱਗ ਗਈ ਹੈ। ਇਸ ਹਾਦਸੇ ਵਿੱਚ ਇੱਕ ਔਰਤ ਜ਼ਖ਼ਮੀ (One woman was injured) ਹੋਣ ਦੀ ਖ਼ਬਰ ਹੈ। ਜ਼ਖ਼ਮੀ (injured) ਹੋਈ ਔਰਤ ਦੀ ਪਛਾਣ ਰੀਨਾ ਵਜੋਂ ਹੋਈ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਪੀੜਤ ਔਰਤ ਨੇ ਕਿਹਾ ਕਿ ਇਹ ਪਿਛਲੇ 30 ਸਾਲਾਂ ਤੋਂ ਇਸ ਮਕਾਨ ਵਿੱਚ ਰਿਹ ਰਹੇ ਹਨ, ਪਰ ਮਕਾਨ ਦੀ ਹਾਲਾਤ ਕਾਫ਼ੀ ਖਸਤਾ ਹੋਣ ਦੀ ਖ਼ਬਰ ਵੀ ਉਹ ਸਮੇਂ-ਸਮੇਂ ‘ਤੇ ਮਕਾਨ ਮਾਲਕ (Landlord) ਨੂੰ ਦਿੰਦੇ ਹਨ, ਪਰ ਮਕਾਨ ਮਾਲਕ ਨੇ ਇੱਕ ਵਾਰ ਵੀ ਉਨ੍ਹਾਂ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ। ਜਿਸ ਦਾ ਨਤੀਜਾ ਅੱਜ ਉਨ੍ਹਾਂ ਨੂੰ ਇਸ ਰੂਪ ਵਿੱਚ ਚੁਕਾਣਾ ਪਿਆ ਹੈ।
Last Updated : Feb 3, 2023, 8:20 PM IST