ਵਰਿੰਦਰ ਢਿੱਲੋਂ ਨੇ ਕਿਹਾ ਰੋਪੜ ਜਿੱਤੇਗਾ - ਵਰਿੰਦਰ ਢਿੱਲੋਂ ਨੇ ਕਿਹਾ ਰੋਪੜ ਜਿੱਤੇਗਾ
🎬 Watch Now: Feature Video
ਰੋਪੜ: ਰੋਪੜ ਤੋਂ ਕਾਂਗਰਸੀ ਉਮੀਦਵਾਰ ਵਰਿੰਦਰ ਢਿੱਲੋਂ (congress candidate varinder dhillon) ਨੇ ਕਿਹਾ ਹੈ ਕਿ ਇਸ ਵਾਰ ਰੋਪੜ ਜਿੱਤੇਗਾ (ropar news)। ਨੌਜਵਾਨ ਆਗੂ ਨੇ ਕਿਹਾ ਕਿ ਕਿ ਜੇਕਰ ਰੋਪੜ ਵਾਲਿਆਂ ਨੇ ਉਨ੍ਹਾਂ ਨੂੰ ਜਿਤਾਇਆ ਤਾਂ ਇਹ ਰੋਪੜ ਵਾਸੀਆਂ ਦੀ ਜਿੱਤ ਹੋਵੇਗੀ (people of ropar will win) ਤੇ ਰੋਪੜ ਹਲਕੇ ਦਾ ਭਰਪੂਰ ਵਿਕਾਸ ਕੀਤਾ ਜਾਵੇਗਾ। ਕਾਂਗਰਸ ਉਮੀਦਵਾਰ ਨੇ ਇਥੇ ਵੋਟ ਪਾਈ। ਇਸ ਦੌਰਾਨ ਉਨ੍ਹਾਂ ਨੇ ਬੂਥ ਦੇ ਬਾਹਰ ਖੜ੍ਹੇ ਲੋਕਾਂ ਦੇ ਪੈਰੀਂ ਹੱਥ ਲਾ ਕੇ ਆਸ਼ੀਰਦਵਾਦ ਵੀ ਲਿਆ। ਢਿੱਲੋਂ ਇਥੇ ਸਮਰਥਕਾਂ ਸਮੇਤ ਪੁੱਜੇ ਤੇ ਕਤਾਰ ਵਿੱਚ ਲੱਗ ਕੇ ਵੋਟ ਪਾਈ।
Last Updated : Feb 3, 2023, 8:17 PM IST