Viral Video : ਜਦੋਂ ਜਾਲਾਦ ਬਣੀ ਪਤਨੀ ...ਪਤੀ ਨੂੰ ਕ੍ਰਿਕਟ ਬੈਟ ਨਾਲ ਕੁੱਟਿਆ, ਹਸਪਤਾਲ 'ਚ ਦਾਖਲ - ਪਤਨੀ ਵੱਲੋਂ ਆਪਣੇ ਪਤੀ ਦੀ ਕੁੱਟਮਾਰ ਕਰਨ ਦਾ ਮਾਮਲਾ
🎬 Watch Now: Feature Video
ਬੀਕਾਨੇਰ। ਰਾਜਸਥਾਨ ਦੇ ਬੀਕਾਨੇਰ 'ਚ ਪਤਨੀ ਵੱਲੋਂ ਆਪਣੇ ਪਤੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸੇ ਨੇ ਪਤੀ ਤੇ ਪਤਨੀ ਦੀ ਕੁੱਟਮਾਰ ਦਾ ਵੀਡੀਓ ਬਣਾ ਲਿਆ ਅਤੇ ਹੁਣ ਉਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ। ਘਟਨਾ ਦੇ ਸਮੇਂ ਬਿਜਲੀ ਨਹੀਂ ਸੀ ਅਤੇ ਇਸ ਦੌਰਾਨ ਕੁਝ ਲੋਕ ਟਾਰਚ ਦੀ ਰੌਸ਼ਨੀ 'ਚ ਔਰਤ ਨੂੰ ਸਮਝਾ ਰਹੇ ਸਨ ਪਰ ਔਰਤ ਕਾਫੀ ਪਰੇਸ਼ਾਨ ਅਤੇ ਗੁੱਸੇ 'ਚ ਨਜ਼ਰ ਆ ਰਹੀ ਸੀ।