ਪਿੰਡ ਦੀ ਸਰਕਾਰੀ ਪਾਣੀ ਵਾਲੀ ਟੈਂਕੀ ਤੋਂ 300 ਫੁੱਟ ਉਪਰ ਮਿਲੀ ਲਾਹਣ ! - ਪਾਣੀ ਵਾਲੀ ਸਰਕਾਰੀ ਟੈਂਕੀ
🎬 Watch Now: Feature Video
ਗੁਰਦਾਸਪੁਰ: ਆਬਕਾਰੀ ਵਿਭਾਗ ਅਤੇ ਪੰਜਾਬ ਪੁਲਿਸ (Excise Department and Punjab Police) ਵੱਲੋਂ ਇੱਕ ਜੋਇੰਟ ਰੈਡ (Joint raid operation) ਅਪਰੇਸ਼ਨ ਦੌਰਾਨ 1500 ਲੀਟਰ ਲਾਹਣ ਬਰਾਮਦ ਕੀਤਾ ਗਿਆ ਹੈ। ਇਹ ਲਾਹਣ ਵੱਖ-ਵੱਖ ਥਾਵਾਂ ਤੋਂ ਬਰਾਮਦ ਕੀਤਾ ਗਿਆ ਹੈ। ਕਸਬਾ ਫਤਿਹਗੜ੍ਹ ਚੂੜੀਆ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ (villages) ਵਿੱਚ ਬਰਾਮਦ ਕੀਤਾ ਗਿਆ ਹੈ। ਉੱਥੇ ਹੀ ਇੱਕ ਪਿੰਡ ਵਿੱਚ ਪਾਣੀ ਵਾਲੀ ਸਰਕਾਰੀ ਟੈਂਕੀ (Government water tank) ਤੋਂ ਕਰੀਬ 300 ਫੁੱਟ ਉਪਰ ਤੋਂ ਭਰਿਆ ਲਾਹਣ ਦਾ ਡਰਮ ਬਰਾਮਦ ਕੀਤਾ ਗਿਆ। ਇਸ ਮੌਕੇ ਪੁਲਿਸ (Police) ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।