ਪੰਜਾਬ ਸਰਕਾਰ ਖਿਲਾਫ ਅੰਗਹੀਣਾਂ ਨੇ ਲਗਾਇਆ ਧਰਨਾ - Tarn Taran TODAY update in punjabi
🎬 Watch Now: Feature Video
ਤਰਨਤਾਰਨ ਲੜਕੀਆਂ ਨੁੰ ਨੌਕਰੀ ਤੋ ਬਾਹਰ ਕਰਨ ਦੇ ਰੋਸ ਵਿੱਚ ਅੰਗਹੀਣ ਯੂਨੀਅਨ ਨੇ ਨਗਰ ਕੌਂਸਲ (Handicapped Union protested in Tarn Taran) ਦਫਤਰ ਦੇ ਬਾਹਰ ਧਰਨਾ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗੁਜਰਾਤ ਵੱਲ ਤੁਰੀ ਹੋਈ ਹੈ। ਉਨ੍ਹਾਂ ਦੱਸਿ ਕਿ ਯੂਨੀਅਨ ਵੱਲੋਂ MLA ਨੂੰ ਵੀ ਮਿਲਿਆ ਗਿਆ ਸੀ ਮੀਟਿੰਗ ਵਿੱਚ MLA ਸਾਹਿਬ ਨੇ ਕਿਹਾ ਸੀ ਕਿ ਉਹ ਸੋਮਵਾਰ ਨੂੰ ਜੁਆਇੰਨ ਕਰ ਸਕਦੇ ਹਨ ਪਰ ਜਦੋਂ ਦੋ ਲੜਕੀਆਂ ਆਪਣੀ ਨੌਕਰੀ ਕਰਨ ਲਈ ਪਹੁੰਚੀਆਂ ਤਾਂ ਉਨ੍ਹਾਂ ਨੂੰ ਦਫ਼ਤਰ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ।