ਲਵ ਮੈਰਿਜ ਕਰਵਾਉਣ ਕਾਰਨ ਲੜਕੀ ਦੇ ਭਰਾ ਨੇ 22 ਸਾਲਾਂ ਨੌਜਵਾਨ ਦੇ ਮਾਰੀਆਂ ਗੋਲੀਆਂ - ਦੋ ਮਹੀਨੇ ਪਹਿਲਾਂ ਜੰਡਿਆਲਾ ਦੀ ਇਕ ਲੜਕੀ ਨਾਲ ਲਵ ਮੈਰਿਜ
🎬 Watch Now: Feature Video
ਅੰਮ੍ਰਿਤਸਰ: ਮਾਨਾਂਵਾਲਾ ਵਿਖੇ ਅਮ੍ਰਿਤਪਾਲ ਨਾਮ 22 ਸਾਲਾਂ ਦੇ ਨੋਜਵਾਨ ਦੋ ਗੋਲਿਆ ਲੱਗਣ ਕਾਰਨ ਗੰਭੀਰ ਜਖ਼ਮੀ ਹੋ ਗਿਆ ਸੀ। ਜਿਸ ਵਿਚ ਲਵ ਮੈਰਿਜ ਦੇ ਵਿਰੋਧ 'ਚ ਉਸਦੇ ਹੀ ਸਾਲੇ ਵੱਲੋ ਹੀ ਦੋ ਗੋਲਿਆ ਚਲਾ ਜਖ਼ਮੀ ਕੀਤਾ ਗਿਆ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਪਾਲ ਦੇ ਪਰਿਵਾਰਕ ਮੈਬਰਾਂ ਪਤਨੀ ਅਤੇ ਮਾਤਾ ਨੇ ਦੱਸਿਆ ਕਿ ਅਮ੍ਰਿਤਪਾਲ ਨੇ ਦੋ ਮਹੀਨੇ ਪਹਿਲਾਂ ਜੰਡਿਆਲਾ ਦੀ ਇਕ ਲੜਕੀ ਨਾਲ ਲਵ ਮੈਰਿਜ ਕਰਵਾਈ ਸੀ ਜਿਸਦੇ ਵਿਰੋਧ ਲੜਕੀ ਦਾ ਭਰਾ ਅਮ੍ਰਿਤਪਾਲ ਨੂੰ ਦੋ ਮਹੀਨੇ ਤੋ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ।