ਧੂੰਮ-ਧਾਮ ਨਾਲ ਮਨਾਇਆ ਜਾ ਰਿਹੈ ਵਿਸਾਖੀ ਦਾ ਤਿਉਹਾਰ - celebrated with pomp and circumstance
🎬 Watch Now: Feature Video
ਸੰਗਰੂਰ: ਸ਼ਹਿਰ ਦੇ ਗੁਰਦੁਆਰੇ ਨਾਨਕਿਆਣਾ ਸਾਹਿਬ (Gurdwara Nanakiana Sahib) ਵਿੱਚ ਵਿਸਾਖੀ ਦਾ ਦਿਹਾੜਾ ( day of Baisakhi) ਧੁੰਮ ਧਾਮ ਨਾਲ ਮਨਾਇਆ। ਇਸ ਮੌਕੇ ਹਜਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਇਸਨਾਨ ਕਰ ਦਰਬਾਰ ਵਿੱਚ ਨਤਮਸਤਕ ਹੋ ਰਹੀ ਹੈ। ਇਸ ਮੌਕੇ ਸੰਗਰੂਰ ਦੇ ਸਾਇਕਲਿੰਗ ਕਲੱਬ ਦੇ ਮੈਬਰਾਂ (Members of Sangrur Cycling Club) ਅਤੇ ਇੰਡਿਅਨ ਮੈਡੀਕਲ ਐਸੋਸੀਏਸ਼ਨ (Indian Medical Association) ਦੇ ਮੈਬਰਾਂ ਵੀ ਗੁਰਦੁਆਰਾ ਸਾਹਿਬ ਪਹੁੰਚੇ। ਜਿਨ੍ਹਾਂ ਨੇ ਇਸ ਪਵਿੱਤਰ ਦਿਹਾੜੇ ਦੀਆਂ ਸੰਗਤ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਕਿਸਾਨਾਂ ਨੂੰ ਕਣਕ ਦੀ ਫਸਲ ਦੀ ਕਟਾਈ ਮੌਕੇ ਵਧਾਈ ਦਿੱਤੀ।