ਸੜਕ ਹਾਦਸੇ ਵਿੱਚ ਵਿਅਕਤੀ ਦੀ ਦਰਦਨਾਕ ਮੌਤ...ਵੀਡੀਓ - ਰੋਪੜ ਨੰਗਲ ਮਾਰਗ
🎬 Watch Now: Feature Video
ਰੂਪਨਗਰ: ਪੰਜਾਬ ਵਿੱਚ ਆਏ ਦਿਨ ਸੜਕ ਹਾਦਸੇ ਵਾਪਰਦੇ ਰਹਿੰਦੇ। ਜਿਹਨਾਂ ਨੂੰ ਸੁਣ ਕੇ ਕਈ ਦਿਨਾਂ ਤੱਕ ਮਨ ਬੈਚੇਨ ਰਹਿੰਦਾ। ਇਸੇ ਤਰ੍ਹਾਂ ਹੀ ਰੋਪੜ ਨੰਗਲ ਮਾਰਗ ਪਿੰਡ ਝਿੰਜਝੀ ਸ੍ਰੀ ਅਨੰਦਪੁਰ ਸਾਹਿਬ ਇਕ ਭਿਆਨਕ ਸੜਕ ਹਾਦਸਾ ਹੋਇਆ। ਰਾਜਸਥਾਨ ਤੋਂ ਸੀਮਿੰਟ ਨਾਲ ਭਰੇ ਟਰੱਕ ਮੋਟਰਸਾਈਕਲ ਵਿੱਚ ਟੱਕਰ ਹੋ ਗਈ। ਟਰੱਕ ਦੇ ਥੱਲੇ ਆਉਣ ਨਾਲ ਮੋਟਰਸਾਈਕਲ ਦੀ ਮੌਕੇ ਉਤੇ ਮੌਤ ਹੋ ਗਈ, ਪਰ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਸਰਕਾਰੀ ਹਸਪਤਾਲ ਭੇਜ ਦਿੱਤਾ ਅਤੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।