ਰਾਜਸਥਾਨ ਤੋਂ ਵਸੂਲੇ ਜਾਣ ਪੈਸੇ ਜਾਂ ਹੋਵੇ ਪਾਣੀ ਬੰਦ: ਸਿਮਰਜੀਤ ਬੈਂਸ - ਲੋਕ ਇਨਸਾਫ਼ ਪਾਰਟੀ ਦੇ ਮੁੱਖੀ ਸਿਰਰਜੀਤ ਸਿੰਘ ਬੈਂਸ

🎬 Watch Now: Feature Video

thumbnail

By

Published : Jul 3, 2019, 9:18 PM IST

ਚੰਡੀਗੜ੍ਹ: ਰਾਜਸਥਾਨ ਨੂੰ ਵਗਦੇ ਪੰਜਾਬ ਦੇ ਪਾਣੀ 'ਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਰਰਜੀਤ ਸਿੰਘ ਬੈਂਸ ਨੇ ਰੋਸ ਪ੍ਰਗਟ ਕੀਤਾ ਹੈ। ਮੈਮੋਰੈਂਡਮ ਦੇਣ ਚੱਲੇ ਬੈਂਸ ਨੂੰ ਪੁਲਿਸ ਨੇ ਬੈਰੀਰੇਡ ਲਗਾ ਕੇ ਰੋਕਿਆ ਤੇ ਪਾਣੀ ਦੀਆਂ ਬੁਛਾੜਾਂ ਨਾਲ ਉਨ੍ਹਾਂ ਦੀਆਂ ਪੱਗਾਂ ਵੀ ਲਾਹੀਆਂ। ਪ੍ਰਦਰਸ਼ਨ ਤੋਂ ਪਹਿਲਾਂ ਬੈਂਸ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।  ਸਿਮਰਜੀਤ ਬੈਂਸ ਨੇ ਕਿਹਾ ਕਿ ਪੰਜਾਬ ਆਪਣਾ ਪਾਣੀ ਰੋਕੇ ਜਾਂ ਰਾਜਸਥਾਨ ਤੋਂ ਪੈਸੇ ਵਸੂਲੇ। ਉਨ੍ਹਾਂ ਕਿਹਾ ਕਿ ਬਿਹਾਰ ਤੇ ਝਾਰਖੰਡ ਕਦੇ ਵੀ ਕੱਚਾ ਲੋਹਾ ਮੁਫ਼ਤ ਨਹੀਂ ਦਿੰਦੇ ਤਾਂ ਫ਼ਿਰ ਪੰਜਾਬ ਦਾ ਪਾਣੀ ਮੁਫ਼ਤ ਕਿਉ ਦਿੱਤਾ ਜਾਵੇਗਾ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.