ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦਾ 1500 ਰੁਪਏ ਦਾ ਐਲਾਨ, ਕਿਸਾਨ ਨਾ-ਖੁਸ਼ - ਕਿਸਾਨ ਯੂਨੀਅਨ ਉਗਰਾਹਾਂ ਜਥੇਬੰਦੀ
🎬 Watch Now: Feature Video
ਬਠਿੰਡਾ: ਬਠਿੰਡਾ ਵਿਖੇ ਕਿਸਾਨ ਯੂਨੀਅਨ ਉਗਰਾਹਾਂ ਜਥੇਬੰਦੀ ਨੇ ਪੰਜਾਬ ਸਰਕਾਰ ਅਪਣਾ ਰੋਸ ਜਾਹਿਰ ਕਰਦੇ ਕਿਹਾ, ਜਿਸ ਤਰ੍ਹਾਂ ਮਹਿਗਾਈ ਆਏ ਦਿਨ ਵੱਧ ਰਹੀ ਹੈ ਡੀਜ਼ਲ ਦਾ ਰੇਟ ਵੱਧ ਰਿਹਾ ਖੇਤੀ ਲਾਗਤਾਂ ਵੱਧ ਰਹੀ ਹੈ, 1500 ਨਾਲ ਸਿੱਧੀ ਬਿਜਾਈ ਨਾਲ ਕੋਈ ਬਹੁਤਾ ਫਾਈਦਾ ਨਹੀਂ ਹੋਣਾ, ਇਹ ਇੱਕ ਸਿਰਫ ਲੋਲੀਪੋਪ ਹੈ। ਲੋਕਾਂ ਨੂੰ ਇਧਰ ਲਾ ਕੇ ਇੱਕ ਭੁਲੇਖਾ ਖੜ੍ਹਾ ਕਰ ਰਹੇ ਹਨ। ਜੇਕਰ ਇਹਨਾਂ ਨੇ ਇਹ ਕਰਨਾ ਤਾਂ ਡੀਜ਼ਲ ਤੇ ਵੱਡੀ ਸਬਸਿਡੀ ਵੀ ਦੇਣ ਤਾਂਕਿ ਜੋ ਸਿੱਧੀ ਬਿਜਾਈ ਹੁੰਦੀ ਉਸ ਵਿੱਚ ਪਾਣੀ ਖੜਦਾ ਹੈ ਅਤੇ ਉਸ ਵਿੱਚ ਨਦੀਨ ਉੱਗ ਪੈਂਦੇ ਹਨ। ਸਾਡੀ ਮੰਗ ਹੈ ਕਿ ਇਹ ਕਿਸਾਨਾਂ ਨੂੰ 50 ਹਜਾਰ ਰੁਪਏ ਦੇਣ ਤਾਂ ਕਿ ਇਹ ਆਪਣੀ ਫਸਲ ਖਾਲੀ ਰੱਖ ਸਕਣ, ਜਮੀਨ ਨੂੰ ਵੀ ਦਮ ਮਿਲ ਸਕਦਾ।