ਪੀਐਮ ਮੋਦੀ ਨੇ ਇਸਰੋ ਪਹੁੰਚੇ ਵਿਦਿਆਰਥੀ ਨੂੰ ਪੁੱਛਿਆ, "ਰਾਸ਼ਟਰਪਤੀ ਕਿਉਂ, ਪ੍ਰਧਾਨ ਮੰਤਰੀ ਕਿਉਂ ਨਹੀਂ?" - Chandrayaan-1
🎬 Watch Now: Feature Video
ਬੈਂਗਲੁਰੂ: "ਰਾਸ਼ਟਰਪਤੀ ਕਿਉਂ? ਪ੍ਰਧਾਨ ਮੰਤਰੀ ਕਿਉਂ ਨਹੀਂ?", ਪ੍ਰਧਾਨ ਮੰਤਰੀ ਮੋਦੀ ਨੇ ਵਿਦਿਆਰਥੀ ਨੂੰ ਪੁੱਛਿਆ, ਜਦੋਂ ਵਿਦਿਆਰਥੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਸਵਾਲ ਪੁੱਛਿਆ, "ਮੈਂ ਦੇਸ਼ ਦਾ ਰਾਸ਼ਟਰਪਤੀ ਬਣਨਾ ਚਾਹੁੰਦਾ ਹਾਂ, ਉਸ ਲਈ ਮੈਨੂੰ ਕਿਹੜੇ ਕਦਮ ਚੁੱਕਣੇ ਪੈਣਗੇ।" ਦੱਸ ਦਈਏ ਕਿ ਇਹ ਵਿਦਿਆਰਥੀ ਵੀ ਹੋਰਨਾਂ ਵਿਦਿਆਰਥੀਆਂ ਨਾਲ 'ਸਪੇਸ ਕੁਇਜ਼' ਮੁਕਾਬਲੇ 'ਚੋਂ ਚੁਣ ਕੇ ਆਇਆ ਤੇ ਦੇਸ਼ ਦੇ ਪੀਐਮ ਮੋਦੀ ਅਤੇ ਇਸਰੋ ਟੀਮ ਨਾਲ ਮਿਲ ਕੇ ਚੰਦਰਯਾਨ -2 ਦੀ ਲੈਡਿੰਗ ਲਾਈਵ ਵੇਖਣ ਲਈ ਪਹੁੰਚੇ ਸਨ।
Last Updated : Sep 7, 2019, 9:01 AM IST