ਨਵੇਂ ਬਜਟ ਨਾਲ ਭਾਰਤ ਦਾ ਨਵਾਂ ਅਤੇ ਸਵਰਣ ਯੁੱਗ ਹੋਵੇਗਾ ਸ਼ੁਰੂ: ਸ਼ਵੇਤ ਮਲਿਕ - golden era for indians
🎬 Watch Now: Feature Video
ਪੰਜਾਬ ਤੋਂ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਨਵੇਂ ਬਜਟ ਨਾਲ ਭਾਰਤ ਦਾ ਨਵਾਂ ਅਤੇ ਸਵਰਣ ਯੁੱਗ ਸ਼ੁਰੂ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਨਵਾਂ ਬਜਟ ਹਰ ਆਮ ਇਨਸਾਨ, ਹਰ ਗਰੀਬ, ਹਰ ਕਿਸਾਨ, ਮਜ਼ਦੂਰ ਦਾ ਬਜਟ ਹੈ।