ਭਾਜਪਾ ਦੇ ਬਾਗੀ ਆਗੂਆਂ 'ਤੇ ਮਦਨ ਮੋਹਨ ਮਿੱਤਲ ਦੀ ਸਫ਼ਾਈ - Anil Joshi
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-12052716-307-12052716-1623086007856.jpg)
ਚੰਡੀਗੜ੍ਹ:ਭਾਜਪਾ ਆਗੂ ਅਨਿਲ ਜੋਸ਼ੀ (Anil Joshi) ਵੱਲੋਂ ਪਾਰਟੀ ਖ਼ਿਲਾਫ਼ ਬਗ਼ਾਵਤੀ ਸੁਰ ਸਾਹਮਣੇ ਆਉਣ ਤੋਂ ਬਾਅਦ ਪਾਰਟੀ ਦੇ ਸੀਨੀਅਰ ਲੀਡਰ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਉਮਰ ਦੇ ਹਿਸਾਬ ਨਾਲ ਕਈ ਤੇਵਰ ਤਿੱਖੇ ਹੋ ਜਾਂਦੇ ਹਨ।ਅਨਿਲ ਜੋਸ਼ੀ ਸਾਡੀ ਹੀ ਪਾਰਟੀ ਦੇ ਲੀਡਰ (Party Leader) ਹਨ ਅਤੇ ਉਨ੍ਹਾਂ ਨੂੰ ਮਨਾ ਲਿਆ ਜਾਵੇਗਾ।ਇੱਥੇ ਦੱਸ ਦੇਈਏ ਕਿ ਕਿਸਾਨੀ ਸੰਘਰਸ਼ ਦੇ ਹੱਕ ਵਿਚ ਭਾਜਪਾ ਆਗੂ ਅਨਿਲ ਜੋਸ਼ੀ ਨੇ ਆਵਾਜ਼ ਚੁੱਕੀ ਹੈ।ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਭਾਜਪਾ ਆਗੂਆਂ ਨੇ ਕੇਂਦਰ ਦੀ ਹਾਂ ਵਿੱਚ ਹਾਂ ਮਿਲਾ ਕੇ ਕਿਸਾਨਾਂ ਦਾ ਵਿਰੋਧ ਕੀਤਾ ਹੈ।ਜਿਸ ਦਾ ਵੱਡਾ ਨੁਕਸਾਨ ਉਨ੍ਹਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੁਕਾਉਣਾ ਪਵੇਗਾ।