ਸੰਗਰੂਰ 'ਚ ਲਾਇਆ ਕਿਸਾਨ ਮੇਲਾ - ਸੰਗਰੂਰ ਵਿੱਚ ਕਿਸਾਨ ਮੇਲਾ
🎬 Watch Now: Feature Video
ਸੰਗਰੂਰ ਵਿੱਚ ਕਿਸਾਨ ਮੇਲਾ ਲਗਾਇਆ ਗਿਆ ਜਿੱਥੇ ਕਿਸਾਨਾਂ ਨੂੰ ਪਾਣੀ ਦੇ ਮਹੱਤਵ ਦੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੇਲੇ ਵਿਚ ਮੁੱਖ ਵਿਸ਼ਾ ਪਾਣੀ ਦੇ ਹੋ ਰਹੀ ਕਮੀ ਦੇ ਕਾਰਨ ਦੱਸੇ ਗਏ ਅਤੇ ਪਾਣੀ ਨੂੰ ਕਿਸ ਤਰ੍ਹਾਂ ਬਚਾ ਕੇ ਰੱਖਿਆ ਜਾਵੇ ਉਹ ਸਾਰੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਗਈ।