ਕੈਲਾ ਭਲਵਾਨ ਨਸ਼ਾ ਛੱਡ ਬਣਿਆ ਕਬੱਡੀ ਖਿਡਾਰੀ, ਨੌਜਵਾਨਾਂ ਲਈ ਪ੍ਰੇਰਨਾ ਸ਼੍ਰੋਤ - MOGA TODAY NEWS
🎬 Watch Now: Feature Video
ਮੋਗੇ ਦਾ ਰਹਿਣ ਵਾਲਾ 35-36 ਸਾਲ ਦਾ ਕੈਲਾ ਭਲਵਾਨ ਨੇ ਨਸ਼ੇ ਵਿੱਚ ਲੱਖਾਂ ਰੁਪਏ ਖਰਾਬ ਕਰ ਦਿੱਤੇ ਪਰ ਅੱਜ ਕ੍ਰੱਲ ਇਹ ਭਲਵਾਨ ਨਸ਼ਾ ਛੱਡ ਕੇ ਕਬੱਡੀ ਖੇਡਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਨਾਲ ਹੀ ਇਹ ਦੂਜਿਆਂ ਲਈ ਪ੍ਰੇਰਣਾ ਸਰੋਤ ਬਣ ਰਿਹਾ ਹੈ। ਇਸ ਨੂੰ ਦੇਖ ਕਿ ਕਈ ਨੌਜਵਾਨ ਨਸ਼ਾ ਛੱਡ ਚੁੱਕੇ ਹਨ। ਜ਼ਿਕਰਯੋਗ ਹੈ ਕਿ ਕੈਲਾ ਭਲਵਾਨ ਪਹਿਲਾਂ ਵੀ ਕਬੱਡੀ ਦਾ ਖਿਡਾਰੀ ਸੀ।