ਜਸਵੀਰ ਗੜ੍ਹੀ ਸ਼ਾਮ ਚੁਰਾਸੀ ਵਿਖੇ ਪ੍ਰੀ ਨਿਰਮਾਣ ਦਿਵਸ ’ਚ ਸ਼ਾਮਲ ਹੋਏ - ਚੰਨੀ ਅਤੇ ਨਵਜੋਤ ਸਿੰਘ ਸਿੱਧੂ ਨੂੰ ਕਾਰਟੂਨ ਦੱਸਿਆ

🎬 Watch Now: Feature Video

thumbnail

By

Published : Nov 27, 2021, 6:07 PM IST

ਸ਼ਾਮ ਚੁਰਾਸੀ:ਹੁਸ਼ਿਆਰਪੁਰ ਦੇ ਹਲਕਾ ਸ਼ਾਮ ਚੁਰਾਸੀ (Assembly segment Sham Churasi) ਵਿਚ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਲਈ ਅਕਾਲੀ-ਬਸਪਾ (Akali-BSP) ਦੇ ਸਾਂਝੇ ਉਮੀਦਵਾਰ ਇੰਜ.ਮੋਹਿੰਦਰ ਸਿੰਘ (Candidate Er. Mohinder Singh) ਵਲੋਂ ਪ੍ਰੀ ਨਿਰਮਾਣ ਦਿਵਸ (Pre Nirman Divas) ਮਨਾਇਆ ਗਿਆ। ਇਸ ਮੌਕੇ ਬਸਪਾ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ (BSP state president Jasvir Singh Garhi) ਮੁੱਖ ਮਹਿਮਾਨ ਵਜੋਂ ਪੁੱਜੇ। ਅਕਾਲੀ ਤੇ ਬਸਪਾ ਦੇ ਹੋਰ ਆਗੂ ਵੀ ਇਥੇ ਮੌਜੂਦ ਰਹੇ। ਇਸ ਮੌਕੇ ਸ੍ਰੀ ਗੜ੍ਹੀ ਨੇ ਕਾਂਗਰਸ ਸਰਕਾਰ ’ਤੇ ਕਿਤੇ ਤਿੱਖੇ ਹਮਲੇ ਅਤੇ ਜਿਥੇ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਨੂੰ ਕਾਰਟੂਨ ਦੱਸਿਆ (Termed Channi and Navjot Sidhu a Cartoon) ਉਥੇ ਹੀ ਕਿਹਾ ਕਿ ਮੁੱਖ ਮੰਤਰੀ ਚੰਨੀ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਚੰਨੀ ਨਾ ਆਮ ਆਦਮੀ ਹਨ ਨਾ ਆਮ ਮੁੱਖ ਮੰਤਰੀ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.