ਨਵਜੋਤ ਸਿੱਧੂ 21 ਅਪ੍ਰੈਲ ਨੂੰ ਰਾਜਪਾਲ ਨਾਲ ਕਰਨਗੇ ਮੁਲਾਕਾਤ - ਪੰਜਾਬ ਦੇ ਗਵਰਨਰ ਨਾਲ 3 ਮੈਂਬਰੀ ਡੈਲੀਗੇਸ਼ਨ ਗੱਲਬਾਤ
🎬 Watch Now: Feature Video
ਬਠਿੰਡਾ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਪੰਜਾਬ ਦੇ ਭਖਦਿਆਂ ਮਸਲਿਆਂ ਸਬੰਧੀ 21 ਅਪਰੈਲ ਨੂੰ ਪੰਜਾਬ ਦੇ ਗਵਰਨਰ ਨੂੰ ਮਿਲ ਜਾ ਰਹੇ ਹਨ ਤੇ ਪੰਜਾਬ ਸਰਕਾਰ ਅਧੀਨ ਪੰਜਾਬ ਦੇ ਮਾੜੇ ਵਿੱਤੀ ਹਾਲਾਤਾਂ ਕਰਾਹੇ ਗਹਿਰਾਏ ਜਾ ਰਹੇ ਬਿਜਲੀ ਸੰਕਟ ਅਤੇ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਬੀਜ ਖਾਦਾਂ ਦੇ ਵਧਾਏ ਜਾ ਰਹੇ ਭਾਅ ਆਦਿ ਅਹਿਮ ਮੁੱਦਿਆਂ 'ਤੇ ਪੰਜਾਬ ਦੇ ਗਵਰਨਰ ਨਾਲ 3 ਮੈਂਬਰੀ ਡੈਲੀਗੇਸ਼ਨ ਗੱਲਬਾਤ ਕਰੇਗਾ।