ਫ਼ਤਿਹਵੀਰ ਦੀ ਮੌਤ ਦਾ ਸੱਚ ਆਇਆ ਸਾਹਮਣੇ!
🎬 Watch Now: Feature Video
ਫ਼ਤਿਹਵੀਰ ਦੀ ਮੌਤ ਦਾ ਅਸਲ ਕਾਰਨ ਸਾਹਮਣੇ ਆ ਗਿਆ ਹੈ। ਫ਼ਤਿਹਵੀਰ ਦੀ ਮੌਤ ਹਾਈ ਪਾਕਸ ਯਾਨੀ ਕਿਸੇ ਕਾਰਨ ਉਸ ਨੂੰ ਆਕਸੀਜ਼ਨ ਨਹੀਂ ਮਿਲੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਫ਼ਤਿਹਵੀਰ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਬੱਚੇ ਦੀ ਮੌਤ ਤਿੰਨ-ਚਾਰ ਦਿਨ ਪਹਿਲਾਂ ਹੋ ਚੁੱਕੀ ਸੀ। ਬੱਚੇ ਦੇ ਸਰੀਰ 'ਤੇ ਰੈਸਕਿਊ ਦੇ ਨਿਸ਼ਾਨ ਵੀ ਪਾਏ ਗਏ ਹਨ। ਬੱਚੇ ਦੇ ਸਰੀਰ ਤੋਂ ਪਲਾਸਟਿਕ ਬੈਗ ਦੇ ਰੇਸ਼ੇ ਵੀ ਮਿਲੇ ਹਨ।